Album: Jida Da Tu
Singer: Jind, Avy
Lyrics: Kiran
Label: T-Series
Released: 2024-07-02
Duration: 03:39
Downloads: 880
(ਆ-ਆ-ਆ-ਆ) (ਆ-ਆ-ਆ-ਆ) ਚੋਰੀ-ਚੋਰੀ ਤੱਕਣਾ ਤੇਰਾ ਵੇਖ ਪਾਸਾ ਵੱਟਣਾ
ਮੇਰਾ ਚੋਰੀ-ਚੋਰੀ ਤੱਕਣਾ ਤੇਰਾ ਵੇਖ ਪਾਸਾ ਵੱਟਣਾ ਮੇਰਾ
Vibe Match ਹੋਈ ਤੇਰੇ ਨਾਲ਼, ਸੋਹਣਿਆ ਇਹੋ-ਜਿਹੇ ਮੇਲ, ਯਾਰਾ,
ਹੁੰਦੇ ਨੇ ਮਸੀਹ ਜਿੱਦਾਂ ਦਾ ਐ ਤੂੰ ਉੱਦਾਂ
ਦੇ ਅਸੀਂ ਜਿੱਦਾਂ ਦਾ ਐ ਤੂੰ ਉੱਦਾਂ ਦੇ ਅਸੀਂ
ਨਿਰਾ ਜਿੱਦਾਂ ਦਾ ਐ ਤੂੰ ਉੱਦਾਂ (ਦੇ ਅਸੀਂ-ਈਂ-ਈਂ)
(ਆ-ਆ-ਆ-ਆ) (ਮ-ਮ-ਮ-ਮ) (ਆ-ਆ-ਆ-ਆ) (ਮ-ਮ-ਮ-ਮ) ਝੂਠ-ਮੂਠ ਤੇਰਾ ਉਹ Emoji-ਆਂ
′ਚ ਲੜਣਾ ਮੈਂ ਵੀ ਫ਼ਿਰ ਜਾਣ ਕੇ Mesage ਨਾ
ਪੜ੍ਹਨਾ ਝੂਠ-ਮੂਠ ਤੇਰਾ ਉਹ Emoji-ਆਂ 'ਚ ਲੜਨਾ ਮੈਂ
ਵੀ ਫ਼ਿਰ ਜਾਣ ਕੇ Mesage ਨਾ ਪੜ੍ਹਨਾ ਮੈਨੂੰ
ਤੇਰੇ, ਤੇਨੂੰ ਮੇਰੇ ਆਉਣ ਸੁਪਨੇ ਬੜੀ ਹੀ ਮਜ਼ੇਦਾਰ ਨੌਕ-ਝੌਕ
ਆਪਸੀ (ਆ-ਆ-ਆ) ਜਿੱਦਾਂ ਦਾ ਐ ਤੂੰ ਉੱਦਾਂ ਦੇ
ਅਸੀਂ ਜਿੱਦਾਂ ਦਾ ਐ ਤੂੰ ਉੱਦਾਂ ਦੇ ਅਸੀਂ ਨਿਰਾ
ਜਿੱਦਾਂ ਦਾ ਐ ਤੂੰ ਉੱਦਾਂ (ਦੇ ਅਸੀਂ-ਈਂ-ਈਂ) ਗੱਲਾਂ-ਬਾਤਾਂ
ਕਰਨ ਦੇ ਲਈ ਮੌਕੇ ਰਹਿੰਦੇ ਟੋਲ਼ਦੇ ਕਦੇ ਕੁਝ ਨਹੀਂ
ਆਖਦੇ ਕਦੇ ਕੱਠੇ ਬੋਲ਼ਦੇ ਗੱਲਾਂ-ਬਾਤਾਂ ਕਰਣ ਦੇ ਲਈ
ਮੌਕੇ ਰਹਿੰਦੇ ਟੋਲਦੇ ਕਦੇ ਕੁਝ ਨਹੀਂ ਆਖਦੇ ′ਤੇ ਕਦੇ
ਕੱਠੇ ਬੋਲ਼ਦੇ ਤੇਰੀਆਂ ਮੁਸੀਬਤਾਂ ਮੈਂ ਹੱਲ ਕਰ ਦੀਂ
ਕਢ ਦਵੇਂ ਤੂੰ ਮੈਨੂੰ ਮੈਂ ਹੋਵਾਂ ਜਿੱਥੇ ਵੀ ਫ਼ਸੀਂ
ਜਿੱਦਾਂ ਦਾ ਐ ਤੂੰ ਉੱਦਾਂ ਦੇ ਅਸੀਂ ਜਿੱਦਾਂ
ਦਾ ਐ ਤੂੰ ਉੱਦਾਂ ਦੇ ਅਸੀਂ ਨਿਰਾ ਜਿੱਦਾਂ ਦਾ
ਐ ਤੂੰ ਉੱਦਾਂ (ਦੇ ਅਸੀਂ-ਈਂ-ਈਂ) (ਆ-ਆ-ਆ-ਆ) (ਮ-ਮ-ਮ-ਮ) (ਆ-ਆ-ਆ-ਆ)
(ਮ-ਮ-ਮ-ਮ)