Album: Lalkaareh
Singer: Raf Saperra
Music: Raf Saperra
Lyrics: G-Vaarr
Label: Fatboy Records
Released: 2023-02-23
Duration: 02:47
Downloads: 2189
ਉਹ ਯਾਰ ਕੱਠੇ ਹੋਕੇ ਰਹਿੰਦੇ ਨਿੱਤ ਗੱਜਦੇ ਗਾਣੇ ਸਹਿੰਦੇ
ਦਿਆ Woofer′aa 'ਚ ਵਜਦੇ ਕੱਚ ਦੀ ਗਲਾਸੀ ਅੱਜ ਚਲਣੀ
ਇੱਕ ਦੂਜੇ ਨਾਲੋ ਸਾਰੇ ਬਦ ਸਜਦੇ ਮਹਿਫ਼ਿਲਾਂ ′ਚ ਹਾਈ
ਨੀ ਮਹਿਫ਼ਿਲਾਂ 'ਚ ਮਹਿਫ਼ਿਲਾਂ 'ਚ Bottle′aa ਦੇ ਡੱਟ ਖੁਲਨੀ
ਨੀ ਮੈਥੋਂ ਦੂਰ ਰਹਿ ਹੀ ਥੋੜਾ ਮੁਟਿਆਰੇ ਵੇਖ
ਸਾਨੂੰ ਵੈਰੀਆਂ ਦੀ ਜਾਨ ਨਿਕਲੇ ਨੀ ਪੁੱਤ ਜੱਟਾਂ ਦੇ
ਮਾਰਨੇ ਲਲਕਾਰੇ ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ ਨੀ
ਪੁੱਤ ਜੱਟਾਂ ਦੇ ਮਾਰਨੇ ਲਲਕਾਰੇ Let Tha Boyz
Be Boyz Let Tha Boyz Be Boyz ਮੁਕਦੀ
ਨਾ ਰੱਖੀਆ Drum′aa ਵਿੱਚ ਬੱਲੀਏ ਘਾਰ ਦੀ ਕੱਢੀ ਤਾਂ
ਪਾਉਂਦੀ ਸੀਨੇ ਖਿੱਚ ਬੱਲੀਏ ਜਾਰਾਂ ਦਾ ਸਰੂਰ ਸਾਨੂੰ ਚੜਿਆ
ਏ ਰਹਿੰਦਾ ਨੀ ਬਣ ਜਾਂਦਾ Bar ਨਿੱਤ ਗੱਡੀ ਵਿੱਚ
ਬੱਲੀਏ ਖੜਕੇ Block ਵਿੱਚ ਪੀਂਦੇ ਸ਼ਾਮ ਨੂੰ ਨੀ
ਗਾਣੇ ਚਲਦੇ ਤੇ ਪੈਂਦੇ ਆ ਖਿੱਲਰੇ ਵੇਖ ਸਾਨੂੰ
ਵੈਰੀਆਂ ਦੀ ਜਾਨ ਨਿਕਲੇ ਨੀ ਪੁੱਤ ਜੱਟਾਂ ਦੇ ਮਾਰਨੇ
ਲਲਕਾਰੇ ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ ਨੀ ਪੁੱਤ
ਜੱਟਾਂ ਦੇ ਮਾਰਨੇ ਲਲਕਾਰੇ I'm Raf Saperra, I′m
The Snake Charmer From The South I'm Raf Saperra,
I′m The Snake Charmer From The South (ਚੱਕਦੇ!)
ਰੜਕੇ ਰੜਕੇ ਰੜਕੇ ਰੜਕੇ ਰੜਕੇ ਰੜਕੇ ਨੀ ਗੱਭਰੂ ਅੱਲੜਾ
ਦੇ ਸੀਨੇ ਦੇ ਵਿਚ ਧੜਕੇ ਨੀ ਵੇਲੀ ਛੋਟੀ ਦੇ
ਰੋਕ ਲਮਾ ਗੁੱਟ ਫੜਕੇ ਨੀ ਗੱਭਰੂ ਅੱਲੜਾ ਦੇ (ਨੀ
ਗੱਭਰੂ ਅੱਲੜਾ ਦੇ) ਚੱਕ ਦੇਈਏ ਬੰਦਾ ਜਿਹੜਾ ਕਰਦਾ
ਚਲਾਕੀਆਂ ਮਿੱਤਰਾਂ ਨੇ ਗੱਡੀਆਂ 'ਚ ਰੱਖਿਆ ਗੰਡਾਸਿਆਂ (ਇੱਕ) ਇੱਕ
ਦੂਸਰੇ ਤੋਂ ਜਾਣਾ ਵਾਰ ਦੇਈਏ ਹੱਸਕੇ ਗਿਣਦੇ ਨੀ ਜਦੋਂ
ਬਿੱਲੋ ਲਾਉਂਦਿਆ ਗਲਾਸੀਆਂ Garry Garry ਉਹਨੂੰ ਸੱਦਾ ਕਹਿੰਦੇ
ਬੱਲੀਏ ਨੀ ਜਿਹੜਾ ਦਿਨੇ ਹੀ ਦਿਖਾਉਂਦਾ ਜੱਟ ਤਾਰੇ
ਵੇ-ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ ਨੀ ਪੁੱਤ ਜੱਟਾਂ
ਦੇ ਮਾਰਨੇ ਲਲਕਾਰੇ ਵੇਖ-ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ
ਨੀ ਪੁੱਤ ਜੱਟਾਂ ਦੇ ਮਾਰਨੇ ਲਲ- ਨੀ ਪੁੱਤ ਜੱਟਾਂ
ਦੇ ਮਾਰਨੇ ਲਲ- ਨੀ ਪੁੱਤ ਜੱਟਾਂ ਦੇ ਮਾਰਨੇ ਲਲ-
ਪੁੱਤ ਜੱਟਾਂ ਦੇ ਮਾਰਨੇ ਲਲਕਾਰੇ