DJJohal.Com

Los Angelas by Diljit Dosanjh
download Diljit Dosanjh  Los Angelas mp3 Single Tracks song

Album: Los Angelas

Singer: Diljit Dosanjh

Music: Honey Singh, Diljit Dosanjh

Lyrics: Pirti Singowala

Label: T-Series

Released: 2009-08-22

Duration: 03:42

Downloads: 2491941

Get This Song Get This Song
song Download in 320 kbps
Share On

Los Angelas Song Lyrics

ਤੈਨੂੰ ਗੱਡੀ ′ਚ ਬਿਠਾ ਕੇ ਲੈ ਜਾਵਾਂ ਨੀ ਮੈਂ
LA ਨੂੰ ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ
ਨੀ ਮੈਂ LA ਨੂੰ ਤੈਨੂੰ ਸੁਰਗਾਂ ਦੀ ਸੈਰ
ਕਰਾਵਾਂ, ਤੇਰੇ ਸਾਰੇ ਸ਼ੌਕ ਪੁਗਾਵਾਂ ਤੈਨੂੰ ਸੁਰਗਾਂ ਦੀ ਸੈਰ
ਕਰਾਵਾਂ, ਤੇਰੇ ਸਾਰੇ ਸ਼ੌਕ ਪੁਗਾਵਾਂ ਨੀ ਛੱਡ ਪਹਿਲੇ ਨੂੰ,
ਹਾਏ, ਨੀ ਛੱਡ ਪਹਿਲੇ ਨੂੰ ਤੈਨੂੰ ਗੱਡੀ ′ਚ
ਬਿਠਾ ਕੇ ਲੈ ਜਾਵਾਂ ਨੀ ਮੈਂ LA ਨੂੰ ਤੈਨੂੰ
ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ LA
ਨੂੰ ਟੂਣੇ-ਹਾਰੇ ਨੈਣ ਤੇਰੇ ਜਾਨ ਕੱਢ ਲੈਣ ਮੇਰੇ
ਹਾਨਣੇ, ਰਹੀ ਨਾ ਗੱਲ ਵੱਸਦੀ ਕੁੜੀਆਂ ਤਾਂ ਯਾਰਾ ਉੱਤੇ
ਮਰਦੀਆਂ ਲੱਖਾਂ ਇੱਕ ਤੂੰਈਓਂ ਬਿੱਲੋ ਕਾਹਤੋਂ ਨਹੀਓਂ ਫ਼ਸਦੀ? ਕੁੜੀਆਂ
ਤਾਂ ਯਾਰਾ ਉੱਤੇ ਮਰਦੀਆਂ ਲੱਖਾਂ ਇੱਕ ਤੂੰਈਓਂ ਬਿੱਲੋ ਕਾਹਤੋਂ
ਨਹੀਓਂ ਫ਼ਸਦੀ? ਤੈਨੂੰ Night Club ਲੈ ਜਾਵਾਂ, ਓਥੇ
ਦੇਸੀ ਭੰਗੜਾ ਪਾਵਾਂ ਤੈਨੂੰ Night Club ਲੈ ਜਾਵਾਂ, ਓਥੇ
ਦੇਸੀ ਭੰਗੜਾ ਪਾਵਾਂ ਨੀ ਛੱਡ ਪਹਿਲੇ ਨੂੰ, ਹਾਏ, ਨੀ
ਛੱਡ ਪਹਿਲੇ ਨੂੰ ਤੈਨੂੰ ਗੱਡੀ 'ਚ ਬਿਠਾ ਕੇ
ਲੈ ਜਾਵਾਂ ਨੀ ਮੈਂ LA ਨੂੰ ਤੈਨੂੰ ਗੱਡੀ ′ਚ
ਬਿਠਾ ਕੇ ਲੈ ਜਾਵਾਂ ਨੀ ਮੈਂ LA ਨੂੰ (yeah)
ਸੋਹਣੀਏ, ਮੈਂ ਮੰਨਿਆ ਤੂੰ ਕੱਚ ਦਾ ਸਮਾਨ ਮੇਰੀ
ਜਾਨ, ਮੈਂ ਤੈਥੋਂ ਮੇਰੀ ਜਿੰਦ ਕੁਰਬਾਨ ਜੇ ਤੂੰ ਅੱਜ
ਕਿਤੇ ਸੈਰ ′ਤੇ ਚੱਲੇ ਸੌਂਹ ਰੱਬ ਦੀ, ਨੀ ਹੋ
ਜਾਊ ਬੱਲੇ-ਬੱਲੇ ਅੱਖ ਦੇ ਇਸ਼ਾਰੇ ਨਾਲ ਤੂੰ ਹੀ
ਤੇ ਬੁਲਾਇਆ ਗੱਡੀ ਚੁੱਕ, ਸੋਹਣੀਏ, ਮੈਂ ਤੇਰੇ ਪਿੱਛੇ ਆਇਆ
ਨਖ਼ਰੇ ਦਿਖਾਵੇ, ਕਾਹਤੋਂ ਅੱਖ ਮਟਕਾਵੇ? ਤੈਨੂੰ ਵੇਖ-ਵੇਖ ਪੌਂ-ਪੌਂ ਮੈਈਓਂ
ਤੇ ਬਜਾਇਆ ਤੈਨੂੰ ਪਿਆਰ ਕਰਾਂ, ਤੇਰੇ 'ਤੇ ਮਰਾਂ
ਤੇਰਾ ਹਰ ਨਖ਼ਰਾ ਮੈਂ ਹੱਸ ਕੇ ਜਰਾਂ ਤੈਨੂੰ ਪਿਆਰ
ਕਰਾਂ, ਤੇਰੇ ′ਤੇ ਮਰਾਂ ਤੇਰਾ ਹਰ ਨਖ਼ਰਾ ਮੈਂ ਹੱਸ
ਕੇ ਜਰਾਂ ਤੈਨੂੰ ਪਿਆਰ ਕਰਾਂ, ਹਾਂ, ਤੇਰੇ 'ਤੇ ਮਰਾਂ,
ਹਾਂ ਤੇਰਾ ਹਰ ਨਖ਼ਰਾ ਮੈਂ ਹੱਸ ਕੇ ਜਰਾਂ
ਤੈਨੂੰ Diamond Ring ਪੁਆਵਾਂ ਜਿੰਦ-ਜਾਨ ਤੇਰੇ ਨਾ′ ਲਾਵਾਂ ਤੈਨੂੰ
Diamond Ring ਪੁਆਵਾਂ ਜਿੰਦ-ਜਾਨ ਤੇਰੇ ਨਾ' ਲਾਵਾਂ ਛੱਡ ਪਹਿਲੇ
ਨੂੰ, ਹਾਏ, ਨੀ ਛੱਡ ਪਹਿਲੇ ਨੂੰ ਤੈਨੂੰ ਗੱਡੀ
′ਚ ਬਿਠਾ ਕੇ ਲੈ ਜਾਵਾਂ ਨੀ ਮੈਂ LA ਨੂੰ
ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ
LA ਨੂੰ ਆਜਾ, ਪਤਲੋ, ਗੱਡੀ ਵਿੱਚ, ਛੱਡ ਸ਼ਰਮਾਉਣਾ
ਭੂਰੀ ਜ਼ੁਲਫ਼ਾਂ ਨੇ ਜਿਵੇਂ Madonna ਤੈਨੂੰ ਕੀ ਦੱਸਾਂ ਕਿੰਨਾ
ਤੈਨੂੰ ਚਾਹੁਣਾ ਆਜਾ ਚਿਲ-ਸ਼ਿਲ ਮਾਰੀਏ With Corona ...ਛੱਡੇ
ਪਹਿਲੇ ਨੂੰ, ਮੈਂ ਲੈਕੇ ਜਾਵਾਂ LA ਨੂੰ ਜੇ ਤੂੰ
ਛੱਡੇ ਪਹਿਲੇ ਨੂੰ, ਮੈਂ ਲੈਕੇ ਜਾਵਾਂ LA ਨੂੰ ਲੈਕੇ
ਜਾਵਾਂ LA ਨੂੰ ਮੈਂ ਲੈਕੇ ਜਾਵਾਂ LA ਨੂੰ, ਮੈਂ
ਲੈਕੇ ਜਾਵਾਂ LA ਨੂੰ ਮੈਂ ਲੈਕੇ ਜਾਵਾਂ LA ਨੂੰ,
ਮੈਂ ਲੈਕੇ ਜਾਵਾਂ LA ਨੂੰ ਮੈਂ ਲੈਕੇ ਜਾਵਾਂ
LA ਨੂੰ, ਨੀ ਛੱਡਦੇ ਨੀ ਪਹਿਲੇ ਨੂੰ ਮੈਂ ਲੈਕੇ
ਜਾਵਾਂ LA ਨੂੰ, ਛੱਡਦੇ ਤੂੰ ਪਹਿਲੇ ਨੂੰ ਛੱਡਦੇ ਤੂੰ
ਪਹਿਲੇ ਨੂੰ, ਮੈਂ ਲੈਕੇ ਜਾਵਾਂ LA ਨੂੰ ਛੱਡਦੇ ਤੂੰ
ਪਹਿਲੇ ਨੂੰ, ਮੈਂ ਲੈਕੇ ਜਾਵਾਂ LA ਨੂੰ

Related Songs

» Raat Di Gedi (Diljit Dosanjh) » Gaddi Moudan Ge (Mika Singh) » 5 Taara (Diljit Dosanjh) » Hass Hass (Diljit Dosanjh, Sia, Greg Kurstin) » Excuses (AP Dhillon, Gurinder Gill, Intense) » Do You Know (Diljit Dosanjh) » Brown Rang (Yo Yo Honey Singh) » Angreji Beat (Yo Yo Honey Singh, Gippy Grewal) » All Black (Raftaar, Sukh-E Muzical Doctorz) » Patiala Peg (Diljit Dosanjh)