DJJohal.Com

Love Sick by Sidhu Moose Wala
download Sidhu Moose Wala  Love Sick mp3 Single Tracks song

Album: Love Sick

Singer: Sidhu Moose Wala

Music: Sidhu Moose Wala

Lyrics: Sidhu Moose Wala

Label: Sidhu Moose Wala

Released: 2022-04-25

Duration: 03:52

Downloads: 7144306

Get This Song Get This Song
song Download in 320 kbps
Share On

Love Sick Song Lyrics

Sidhu Moose Wala ਜਿਸਨੂੰ Police ਪਿਛਲੇ ਇੱਕ ਮਹੀਨੇ ਤੋਂ
ਲੱਬ ਰਹੀ ਐ ਤੇ ਕੱਲ ਓ Police ਦੇ ਹੱਥ
ਤਾਂ ਆਇਆ ਪਰ ਫਿਰ ਬਚਕੇ ਨਿਕਲ ਗਿਆ (ਬਚਕੇ ਨਿਕਲ
ਗਿਆ) Yo, Sidhu Moose Wala (ਹਾਏ, ਹਾਏ ਵੇ ਜਦੋ)
Mrxci ਵੇ ਜਦੋ ਖ਼ਬਰਾਂ ′ਚ ਆਉਂਦੇ ਤੇਰਾ ਨਾਮ
ਖ਼ਬਰਾਂ 'ਚ ਆਉਂਦੇ ਤੇਰਾ ਨਾਮ ਮੈਂ ਤਾ ਮਰ ਜਾਨੀ
ਆ ਵੇ ਮੈਂ ਤਾ ਮਰ ਜਾਨੀ ਆ ਹਾਏ, ਹਾਏ
ਵੇ ਜਦੋ ਖ਼ਬਰਾਂ ′ਚ ਆਉਂਦੇ ਤੇਰਾ ਨਾਮ ਖ਼ਬਰਾਂ
'ਚ ਆਉਂਦੇ ਤੇਰਾ ਨਾਮ ਮੈਂ ਤਾ ਮਰ ਜਾਨੀ ਆ
ਵੇ ਮੈਂ ਤਾ ਮਰ ਜਾਨੀ ਆ ਹਾਏ, ਹਾਏ
Prabh Sidhu You Know They Have Been Waiting For
This One For A Minute It's Time To Feed
The Streets Look, Look, Look 12 O′clock On The
Dock When The Cops Came Down To The Block
And They Knocked At He Spot They Came Through
Trying To Take What I Got There On The
News Claiming Someone That I′m Not But Talking Crazy
On The Net You Get Shot 'Cause Coming Where
I′m From Around It Gets Hot Make Sure That
You Keep The Lights On Make Sure That
You Keep The Doors Locked Up Told My Girl
Don't Cry While I′m Gone Don't Ask Where I′m
Going And Don't Ask For How Long Far Away
From Home On The Phone With My Mom Like
My Spiff Trying To Write My Wrong Fuck This
Shit Dawg Look What We Done PTSD When I
Look At These Guns Need A Whole Cake I
Ain't Leaving No Crumbs That′s How I′m Raised Coming
Now Where I'm From Late Night Nightmares I′m
Dreaming Screaming Steady Trying To Talk To My Demons
I'm Just Praying That God Plays Defense Devil On
My Shoulder I Hear That Bitch Breathing I Just
Pack My Bags I′m Leaving Fuck Fake Freinds They
Change With The Seasons I Don't Need Fake Love
Y′all Could Keep It I Don't Need Fake Love
Y'all Could Keep It (ਹਾਏ, ਹਾਏ ਵੇ ਜਦੋਂ)
ਵੇ ਜਦੋ ਖ਼ਬਰਾਂ ′ਚ ਆਉਂਦੇ ਤੇਰਾ ਨਾਮ ਖ਼ਬਰਾਂ ′ਚ
ਆਉਂਦੇ ਤੇਰਾ ਨਾਮ ਮੈਂ ਤਾ ਮਰ ਜਾਨੀ ਆ ਵੇ
ਮੈਂ ਤਾ ਮਰ ਜਾਨੀ ਆ Leader ਨੇ ਕਈ
ਐਥੇ ਕਲਾਕਾਰ ਨੇ ਅੰਦਰ ਨੇ ਕਈ ਤੇ ਪਗਾਉਂੜੇ ਬਾਹਰ
ਨੇ ਕਈ ਓ ਨੇ ਜਿੰਨਾ ਤੋਂ ਵੇ Use ਨੀ
ਹੋਇਆ ਕਈ ਨਵੇਂ ਬਣੇ ਵੈਰੀ ਮੂੰਹੋ ਬੋਲੇ ਯਾਰ ਨੇ
Aim ਕਿਸੇ ਦਾ ਤੇ ਕੀਹਦੀ ਕਦੋ Game ਹੋ
ਜਾਉ ਫ਼ਾਇਦਾ ਕਿਸੇ ਦਾ ਹੋਰ ਕੋਈਂ Blame ਹੋ ਜਾਉ
ਕਈ Shooter ਤਾ ਤੇਰੇ ਪਿੱਛੇ ਐੱਸ ਗੱਲੋਂ ਨੇ ਗੋਲੀ
ਸਿੱਧੂ ਦੇ ਜੇ ਮਾਰੀ ਸਾਡਾ Namе ਹੋ ਜਾਉ
ਓ ਮਨਾ ਚ ਗੱਦਾਰੀ, ਵਫ਼ਾਦਾਰੀ ਦਿੰਦੇ ਨੇ Info ਕਈ
ਬੰਦੇ ਸਰਕਾਰੀ ਦਿੰਦੇ ਨੇ ਤੇਰੇ ਮੂੰਹ ਤੇ ਜੋ ਤੇਰੀ
ਲੰਬੀ Life ਮੰਗਦੇ ਓ ਤੇਰੇ ਪਿੱਠ ਪਿੱਛੇ ਸਿੱਧੂਆ ਸੁਪਾਰੀ
ਦਿੰਦੇ ਨੇ ਤੇਰੇ ਮੱਥੇ ਲੇਖੇ ਲੇਖ ਹਤਿਆਨਾ ਚਾਉਂਦੇ
ਨੇ ਤੇਰੇ ਵਾਂਗੂ ਦੁਨੀਆਂ ਤੇ ਛਾਉਣਾ ਚਾਉਂਦੇ ਨੇ ਜੋ
ਲੈ ਜਾਗਦਾ ਨਾ ਹੋਵੇ Compete ਜਿੰਨਾ ਤੋਹ ਤੈਨੂੰ Frustrate
ਹੋਕੇ ਮਰਵਾਉਣਾ ਚਾਉਂਦੇ ਨੇ (Frustrate ਹੋਕੇ ਮਰਵਾਉਣਾ ਚਾਉਂਦੇ ਨੇ)
ਮੈਨੂੰ ਫਿਕਰ ਰਹਿੰਦੀ ਆ ਤੇਰੀ ਤਾਂ ਫਿਕਰ ਰਹਿੰਦੀ
ਆ ਤੇਰੀ ਤਾਂ ਮੈਂ ਤਾ ਮਰ ਜਾਨੀ ਆ ਵੇ
ਤਾ ਮਰ ਜਾਨੀ ਆ ਹਾਏ, ਹਾਏ ਵੇ ਜਦੋ
ਖ਼ਬਰਾਂ 'ਚ ਆਉਂਦੇ ਤੇਰਾ ਨਾਮ ਖ਼ਬਰਾਂ ′ਚ ਆਉਂਦੇ ਤੇਰਾ
ਨਾਮ ਮੈਂ ਤਾ ਮਰ ਜਾਨੀ ਆ ਵੇ ਮੈਂ ਤਾ
ਮਰ ਜਾਨੀ ਆ ਹਾਏ, ਹਾਏ ਵੇ ਜਦੋ ਖ਼ਬਰਾਂ
'ਚ ਆਉਂਦੇ ਤੇਰਾ ਨਾਮ ਹਾਏ, ਹਾਏ ਵੇ ਜਦੋ ਖ਼ਬਰਾਂ
′ਚ ਆਉਂਦੇ ਤੇਰਾ ਨਾਮ ਹਾਏ, ਹਾਏ ਵੇ ਜਦੋ, ਵੇ
ਜਦੋ Hey? I Did The Call To Hear From
You You Know I'm With You I Was Thinking
About You I Was Thinking About Our Love

Related Songs

» 295 (Sidhu Moose Wala) » The Last Ride (Sidhu Moose Wala, Wazir Patar) » Never Fold (Sidhu Moose Wala) » Levels (Sidhu Moose Wala) » Legend (Sidhu Moose Wala) » Sanju (Sidhu Moose Wala) » Aj Kal Ve (Sidhu Moosewala) » Game (Shooter Kahlon, Sidhu Moose Wala) » Everybody Hurts (Sidhu Moose Wala) » Outlaw (Sidhu Moose Wala)