Album: Mainu Tera Shabab Le Baitha
Singer: Jagjit Singh
Music: Jagjit Singh
Lyrics: Shiv Kumar Batalvi
Label: Saregama
Released: 2009-09-30
Duration: 07:58
Downloads: 26072
ਮੈਨੂੰ ਤੇਰਾ ਸਬਾਬ ਲੈ ਬੈਠਾ ਮੈਨੂੰ ਤੇਰਾ ਸਬਾਬ ਲੈ
ਬੈਠਾ ਮੈਨੂੰ ਤੇਰਾ ਸਬਾਬ ਲੈ ਬੈਠਾ ਰੰਗ ਗੋਰਾ ਗੁਲਾਬ
ਲੈ ਬੈਠਾ ਮੈਨੂੰ ਤੇਰਾ ਸਬਾਬ ਲੈ ਬੈਠਾ ਕਿੰਨੀ
ਪੀਤੀ ਤੇ ਕਿੰਨੀ ਬਾਕੀ ਏ-4 ਮੈਨੂੰ ਏਹੋ ਹਿਸਾਬ ਲੈ
ਬੈਠਾ-2 ਰੰਗ ਗੋਰਾ ਗੁਲਾਬ ਲੈ ਬੈਠਾ। ਮੈਨੂੰ ਜਦ
ਵੀ ਤੁਸੀਂ ਹੋ ਯਾਦ ਆਏ---- ਦਿਨ ਦਿਹਾੜੇ ਸਰਾਬ ਲੈ
ਬੈਠਾ-- ਚੰਗਾ ਹੁੰਦਾ ਸਵਾਲ ਨਾ ਕਰਦਾ--- ਮੈਨੂੰ ਤੇਰਾ
ਜਵਾਬ ਲੈ ਬੈਠਾ ਰੰਗ ਗੋਰਾ--- ਮੈਨੂੰ ਤੇਰਾ--