Album: Mascara
Singer: Cheema Y, Gur Sidhu
Music: Gur Sidhu
Lyrics: Cheema Y
Label: Brown Town Music
Released: 2024-05-02
Duration: 02:28
Downloads: 457990
(ਹਾਂ, ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ) (Gur
Sidhu Music) (ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ
ਲਾਰੇ) ਹਾਂ, ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ
ਮਸਕਾਰੇ ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
ਨੀ ਤੂੰ ਮੱਥੇ ਉੱਤੇ ਲਟਾਂ ਲਮਕਾਈਆਂ ਹੁੰਦੀਆਂ ਹਰ
ਦੂਜੇ ਮਹੀਨੇ ਨਵੀਆਂ ਰੰਗਾਈਆਂ ਹੁੰਦੀਆਂ ਨੀ ਤੂੰ Bay Life
ਜੀਵੇ, ਤੇਰਾ Bae India ਮੈਂ ਸ਼ਾਮੀਂ ਠੇਕੇ ′ਚ ਹੁੰਦਾ
ਆਂ ਤੇ ਤੂੰ Cafeteria ਸਾਨੂੰ ਪਤਾ ਨਹੀਓਂ Saving
Account ਹੁੰਦੇ ਕੀ ਜਦੋਂ Balcony ਖੋਲ੍ਹਾਂ, ਵੇਖਾਂ Goa ਦੇ
Dream Note ਸੱਪਾਂ ਦੀ ਸਿਰੀ ਤੋਂ ਚੁੱਕੇ Job ਜੱਟ
ਦੀ Look Dope ਜੱਟ ਦੀ, ਗੁੱਡੀ Top ਜੱਟ ਦੀ
(ਅੱਖ ਚੁੱਲ੍ਹਿਆਂ 'ਤੇ ਜਾਂਦੀ ਜੋ ਖਰਾਬ ਕੱਢ ਦਈਏ)
(ਪੁੱਤ ਜੱਟਾਂ ਦੇ ਆਂ, ਗੰਨੇ ′ਚੋਂ ਸ਼ਰਾਬ ਕੱਢ ਦਈਏ)
ਅੱਖ ਚੁੱਲ੍ਹਿਆਂ 'ਤੇ ਜਾਂਦੀ ਜੋ ਖਰਾਬ ਕੱਢ ਦਈਏ
ਪੁੱਤ ਜੱਟਾਂ ਦੇ ਆਂ, ਗੰਨੇ 'ਚੋਂ ਸ਼ਰਾਬ ਕੱਢ ਦਈਏ
ਕੱਲਾ ਕਰੀਦਾ ਨਹੀਂ ਮਾਝਾ ਕੰਮ, ਮਾਝੇ ਆਲ਼ੇ ਆਂ ਦਾਰੂ
ਮਹਿੰਗੀ ਦੇ ਸ਼ੁਕੀਨ, ਰੋਟੀ ਢਾਬੇ ਆਲ਼ੇ ਆਂ ਰੱਖ
ਬੋਤਲ Bonnet ਉੱਤੇ ਤੋਰ ਦੀਆਂ ਆਦਤਾਂ ਆਂ ਗੱਡੀ ਦਿਆਂ
Doughnut ਕਢਾਉਣ ਦੀਆਂ ਆਦਤਾਂ ਆਂ ਕੱਪੜੇ ਆਂ ਕਾਲ਼ੇ-ਕਾਲ਼ੇ ਨਵੇਂ
ਲੈਣ ਚੱਲੇ ਦੋ Number ਦਾ ਕੰਮ ਮੇਰਾ ਪਹਿਲੀ ਉੱਤੇ
ਚੱਲੇ ਅੱਖਾਂ ਕੱਢੀਆਂ ਨੂੰ ਦਿਨੇ ਹੀ ਦਿਖਾ ਦਵਾਂ
ਤਾਰੇ ਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇ
ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ ਕਦੇ ਮੈਂ
ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ (ਮੈਂ ਲਾਵਾਂ
ਲਾਰੇ, ਕਦੇ ਓਹ ਲਾਵੇ ਲਾਰੇ) (ਕਦੇ ਮੈਂ ਲਾਵਾਂ ਲਾਰੇ,
ਕਦੇ ਓਹ ਲਾਵੇ ਲਾਰੇ) Gur Sidhu Music ਛੋਟੇ
ਦਿਲ ਸੱਜਣਾਂ ਦੇ, ਅਸੀਂ Fit ਨਹੀਂ ਹੁੰਦੇ ਕੱਲਾ ਹੁਸਣ
ਦਿਖਾ ਕੇ ਦਿਲ ਜਿੱਤ ਨਹੀਂ ਹੁੰਦੇ ਘੱਟ ਲੋਕਾਂ ′ਚ
ਰਹੀਦੈ, ਬਾਹਰ ਨਿੱਤ ਨਹੀਂ ਹੁੰਦੇ ਜਿਹੜੇ ਸਾਰਿਆਂ ′ਚ ਬਹਿੰਦੇ,
ਕਦੇ ਮਿੱਤ ਨਹੀਂ ਹੁੰਦੇ ਜੀਹਦੀ Sound ਤੋਂ ਗਵਾਂਡੀ
ਕਰੇ Hate, ਸੋਹਣੀਏ ਮਹਿੰਗੇ ਤੇਲ 'ਤੇ ਆ Guzzi V8,
ਸੋਹਣੀਏ ਮਾੜਾ ਦੱਬਿਆ ਨਹੀਂ ਕੋਈ ਅੱਗੇ ਆਉਣ ਵਾਸਤੇ ਅਸੀਂ
Peg ਲਾਈਦਾ ਨਹੀਂ ਸੌਣ ਵਾਸਤੇ ਜੇ ਯਾਰ ਨਹੀਂ
ਬਿਠਾਉਣੇ, ਥੱਲੇ Shelby ਕੀ ਕਰੂਗੀ? ਗਾਣੇ ′ਚ ਨਹੀਂ ਦਮ
ਲੱਗੇ, LV ਕੀ ਕਰੂਗੀ? ਜੇ ਯਾਰ ਨਹੀਂ ਬਿਠਾਉਣੇ,
ਥੱਲੇ Shelby ਕੀ ਕਰੂਗੀ? ਗਾਣੇ 'ਚ ਨਹੀਂ ਦਮ ਲੱਗੇ,
LV ਕੀ ਕਰੂਗੀ? ਬਹੁਤਾ ਵੱਡਾ ਕਰਾਂ ਨਾ Friendzone ਨੀ
ਸਾਰੇ ਅੱਤ ਦੇ ਸ਼ਿਕਾਰੀ ਵਿੱਚ Hood ਹੋਣ ਨੀ
ਤੇ ਮੈਂ ਸਾਊ ਜਿਹਾ ਮੁੰਡਾ, ਅੱਖ ਮਾਰ ਨਾ, ਰਕਾਨੇ
ਤੇ ਮੈਂ ਇੱਕ-ਦੋ ਮਹੀਨੇ ਵਾਲ਼ਾ ਯਾਰ ਨਹੀਂ, ਰਕਾਨੇ
ਅੱਖਾਂ ਕੱਢੀਆਂ ਨੂੰ ਦਿਨੇ ਹੀ ਦਿਖਾ ਦਵਾਂ ਤਾਰੇ ਅੱਖਾਂ
ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇ ਅੱਖਾਂ ਬੜੀਆਂ
ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ ਕਦੇ ਮੈਂ ਲਾਵਾਂ ਲਾਰੇ,
ਕਦੇ ਓਹ ਲਾਵੇ ਲਾਰੇ ਕਦੇ ਮੈਂ ਲਾਵਾਂ ਲਾਰੇ,
ਕਦੇ ਓਹ ਲਾਵੇ ਲਾਰੇ (ਮੈਂ ਲਾਵਾਂ ਲਾਰੇ, ਕਦੇ ਓਹ
ਲਾਵੇ ਲਾਰੇ) (ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ)