Album: Na Ja Beverly Pills Remix
Singer: Pav Dharia
Music: Pav Dharia, Beverly Pills
Lyrics: Pav Dharia
Label: Venus
Released: 2017-10-06
Duration: 03:07
Downloads: 808382
ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ
ਜਾ, ਨਾ ਜਾ ਨੀ ਕੁੜੀਏ ਤੂੰ Alright ਆਜਾ
ਨੀ ਰੇ I Won′t Bite ਲੱਗੇ ਤੂੰ ਮੈਨੂੰ Sexy
ਤਾਹੀਂ ਮੈਂ ਜਾਗਾਂ All Night ਕਰਾਵੇ ਨੀ ਤੂੰ Murder
ਓ ਭਾਵੇਂ ਹੋਵੇ Daylight ਝਕਾਸ ਤੇਰੀ Body I Fell
In Love At First Sight ਕੁਆਰੀਏ ਉਤੋਂ ਸੋਹਣੀ
ਏ ਤੇ ਮੈਂ ਵੀ ਆ ਕੁਆਰਾ ਚੜ੍ਹਦੀ ਜਵਾਨੀ
ਹੁਣ ਲੁੱਟ ਲੈ ਨਜ਼ਾਰਾ ਜੇ ਨਾ ਮੈਨੂੰ ਕਰਤੀ ਨੀ
ਪੁੱਛਣਾ ਦੁਬਾਰਾ ਫੇਰ ਰੋਟੀਆਂ ਪਕਾਈ ਨਾਲ਼ੇ ਮੇਰੇ ਗਾਣੇਂ ਗਾਈ
ਨਾ ਜਾ, ਨਾ ਜਾ, ਨਾ ਜਾ, ਨਾ ਜਾ ਮਿਤਰਾਂ
ਤੋਂ ਦੂਰ ਅੰਬਰਾਂ ਤੋਂ ਆਈ ਤੂੰ ਲੱਗਦੀ ਏ ਹੂਰ
ਅੱਤ ਤੇਰਾ ਨੱਖਰਾ ਤੇਰਾ ਕੀ ਕਸੂਰ ਮੈਨੂੰ ਵੀ ਪਸੰਦ
ਤੂੰ ਕਰਦੀ ਜ਼ਰੂਰ ਨਾ ਜਾ, ਨਾ ਜਾ, ਨਾ ਜਾ,
ਨਾ ਜਾ ਮਿਤਰਾਂ ਤੋਂ ਦੂਰ ਅੰਬਰਾਂ ਤੋਂ ਆਈ ਤੂੰ
ਲੱਗਦੀ ਏ ਹੂਰ ਅੱਤ ਤੇਰਾ ਨੱਖਰਾ ਤੇਰਾ ਕੀ ਕਸੂਰ
ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ ਨਾ ਜਾ,
ਨਾ ਜਾ, ਨਾ ਜਾ ਨਾ ਜਾ, ਨਾ ਜਾ, ਨਾ
ਜਾ ਨਾ ਜਾ, ਨਾ ਜਾ, ਨਾ ਜਾ ਨਾ ਜਾ,
ਨਾ ਜਾ, ਨਾ ਜਾ ਸੋਹਣੀ ਬੜੀ ਲੱਗਦੀ ਏਂ
ਜੱਦ ਕੁੜਤੀ ਪਾਵੇਂ ਕਾਲ਼ੇ ਰੰਗ ਦੀ ਥੋੜਾ ਜਿਹਾ ਮੇਰੇ
ਨੇੜੇ ਆ ਤੇਰੇ ਉੱਤੇ ਆ ਲੱਗਦਾ ਨਜ਼ਰ ਏ ਸਭ
ਦੀ ਲੱਕ ਤੇਰਾ ਹਿੱਲਦਾ ਏ ਜਿਵੇਂ ਪਾਣੀ ਦੇ ਵਿਚ
ਹਿੱਲਦੀ ਸੱਪਣੀ ਤੂੰ ਅੱਜ ਮੈਨੂੰ ਰੋਕੀ ਨਾ ਤੇਰੇ ਕੋਲੋਂ
ਹਾਂ ਕਰਾਕੇ ਛੱਡਣੀ ਕੁਆਰੀਏ ਉਤੋਂ ਸੋਹਣੀ ਏ ਤੇ
ਮੈਂ ਵੀ ਆ ਕੁਆਰਾ ਚੜ੍ਹਦੀ ਜਵਾਨੀ ਹੁਣ ਲੁੱਟ ਲੈ
ਨਜ਼ਾਰਾ ਜੇ ਨਾ ਮੈਨੂੰ ਕਰਤੀ ਨੀ ਪੁੱਛਣਾ ਦੁਬਾਰਾ ਫੇਰ
ਰੋਟੀਆਂ ਪਕਾਈ ਨਾਲ਼ੇ ਮੇਰੇ ਗਾਣੇਂ ਗਾਈ ਨਾ ਜਾ, ਨਾ
ਜਾ, ਨਾ ਜਾ, ਨਾ ਜਾ ਮਿਤਰਾਂ ਤੋਂ ਦੂਰ ਅੰਬਰਾਂ
ਤੋਂ ਆਈ ਤੂੰ ਲੱਗਦੀ ਏ ਹੂਰ ਅੱਤ ਤੇਰਾ ਨੱਖਰਾ
ਤੇਰਾ ਕੀ ਕਸੂਰ ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ
ਨਾ ਜਾ, ਨਾ ਜਾ, ਨਾ ਜਾ, ਨਾ ਜਾ ਮਿਤਰਾਂ
ਤੋਂ ਦੂਰ ਅੰਬਰਾਂ ਤੋਂ ਆਈ ਤੂੰ ਲੱਗਦੀ ਏ ਹੂਰ
ਅੱਤ ਤੇਰਾ ਨੱਖਰਾ ਤੇਰਾ ਕੀ ਕਸੂਰ ਮੈਨੂੰ ਵੀ ਪਸੰਦ
ਤੂੰ ਕਰਦੀ ਜ਼ਰੂਰ Girl You Look So Good
ਤੇਰੀਆਂ ਨਿਗਾਵਾਂ ਮੈਨੂੰ ਮਾਰ ਸੁਟਿਆ ਏ When You Walk
My Way ਤੇਰੀਆਂ ਅਦਾਵਾਂ ਮੇਰਾ ਦਿਲ ਲੁਟਿਆ ਏ When
You Shake 'Dem Hips ਤੇਰੇ ਪਿੱਛੇ ਲੱਗਕੇ ਮੈਂ ਛੱਡ
ਤੇ ਸਾਰੇ Make Me Go Crazy You Talking I′m
Watching I Like How You Talk Mesmerized By You
Don't Want You To Stop Baby Just Tell 'em
You′re Riding For Me Give You The Word I
Won′t Charge You A Fee Take You To Paris,
I'll Take You To London Five Star Hotel Food
That You Could Indulge In Live Out Your Dreams
Baby I Could Just Fund It As Long As
You′re With Me You'll Live In Abundance ਕੁਆਰੀਏ
ਉਤੋਂ ਸੋਹਣੀ ਏ ਤੇ ਮੈਂ ਵੀ ਆ ਕੁਆਰਾ ਚੜ੍ਹਦੀ
ਜਵਾਨੀ ਹੁਣ ਲੁੱਟ ਲੈ ਨਜ਼ਾਰਾ ਜੇ ਨਾ ਮੈਨੂੰ ਕਰਤੀ
ਨੀ ਪੁੱਛਣਾ ਦੁਬਾਰਾ ਫੇਰ ਰੋਟੀਆਂ ਪਕਾਈ ਨਾਲ਼ੇ ਮੇਰੇ ਗਾਣੇਂ
ਗਾਈ ਨਾ ਜਾ, ਨਾ ਜਾ, ਨਾ ਜਾ, ਨਾ ਜਾ
ਮਿਤਰਾਂ ਤੋਂ ਦੂਰ ਅੰਬਰਾਂ ਤੋਂ ਆਈ ਤੂੰ ਲੱਗਦੀ ਏ
ਹੂਰ ਅੱਤ ਤੇਰਾ ਨੱਖਰਾ ਤੇਰਾ ਕੀ ਕਸੂਰ ਮੈਨੂੰ ਵੀ
ਪਸੰਦ ਤੂੰ ਕਰਦੀ ਜ਼ਰੂਰ ਨਾ ਜਾ, ਨਾ ਜਾ, ਨਾ
ਜਾ, ਨਾ ਜਾ ਮਿਤਰਾਂ ਤੋਂ ਦੂਰ ਅੰਬਰਾਂ ਤੋਂ ਆਈ
ਤੂੰ ਲੱਗਦੀ ਏ ਹੂਰ ਅੱਤ ਤੇਰਾ ਨੱਖਰਾ ਤੇਰਾ ਕੀ
ਕਸੂਰ ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ