DJJohal.Com

Naag The Third by Jazzy B
download Jazzy B  Naag The Third mp3 Single Tracks song

Album: Naag The Third

Singer: Jazzy B

Music: Sukhshinder Shinda

Lyrics: Balvir Boparai

Label: Zee Music Co.

Released: 2017-02-08

Duration: 05:26

Downloads: 960894

Get This Song Get This Song
song Download in 320 kbps
Share On

Naag The Third Song Lyrics

ਬੰਦ ਕਰ ਲੈ ਪਟਾਰੀਆਂ ਦੇ ਵਿੱਚ ਨੀ ਇਹ ਜ਼ੁਲਫ਼ਾਂ
ਦੇ ਨਾਗ ਸਾਨੂੰ ਡੰਗ ਦੇਣਗੇ (ਡੰਗ ਦੇਣਗੇ, ਡੰਗ ਦੇਣਗੇ)
ਹੋ, ਬੰਦ ਕਰ ਲੈ ਪਟਾਰੀਆਂ ਦੇ ਵਿੱਚ ਨੀ
ਇਹ ਜ਼ੁਲਫ਼ਾਂ ਦੇ ਨਾਗ ਸਾਨੂੰ ਡੰਗ ਦੇਣਗੇ ਬੰਦ ਕਰ
ਲੈ ਪਟਾਰੀਆਂ ਦੇ ਵਿੱਚ ਨੀ ਇਹ ਜ਼ੁਲਫ਼ਾਂ ਦੇ ਨਾਗ
ਸਾਨੂੰ ਡੰਗ ਦੇਣਗੇ ਨੀ ਤੇਰੇ ਆਸ਼ਕਾਂ ਦੀ ਫ਼ੌਜ
ਪਿੱਛੇ ਫ਼ਿਰਦੀ, ਪਿੱਛੇ ਫ਼ਿਰਦੀ ਤੇਰੇ ਆਸ਼ਕਾਂ ਦੀ ਫ਼ੌਜ ਪਿੱਛੇ
ਫ਼ਿਰਦੀ ਜਿਹੜੀ ਮੁੱਕਣੀ ਨਾ, ਛੇੜ ਇਹ ਜੰਗ ਦੇਣਗੇ
ਨੀ ਬੰਦ ਕਰ ਲੈ ਪਟਾਰੀਆਂ ਦੇ ਵਿੱਚ ਨੀ ਬੰਦ
ਕਰ ਲੈ ਪਟਾਰੀਆਂ ਦੇ ਵਿੱਚ ਨੀ ਇਹ ਜ਼ੁਲਫ਼ਾਂ ਦੇ
ਨਾਗ ਸਾਨੂੰ ਡੰਗ ਦੇਣਗੇ ਬੰਦ ਕਰ ਲੈ ਪਟਾਰੀਆਂ ਦੇ
ਵਿੱਚ ਨੀ ਇਹ ਜ਼ੁਲਫ਼ਾਂ ਦੇ ਨਾਗ ਸਾਨੂੰ ਡੰਗ ਦੇਣਗੇ
ਤੇਰੀ ਦੇਖ ਕੇ ਨੀ ਗਿੱਠ ਲੰਮੀ ਧੌਣ ਨੂੰ
ਦਿਲ ਕਰੇ ਹਾਰ ਹੀਰਿਆਂ ਦਾ ਪਾਉਣ ਨੂੰ ਨੀ ਤੇਰੀ
ਦੇਖ ਕੇ ਨੀ ਗਿੱਠ ਲੰਮੀ (ਧੌਣ ਨੂੰ) ਦਿਲ ਕਰੇ
ਹਾਰ ਹੀਰਿਆਂ ਦਾ (ਪਾਉਣ ਨੂੰ) ਅਸੀਂ ਦਿਲ ਦੇ
ਅਮੀਰ, ਲੁੱਟੇ ਜਾਵਾਂਗੇ ਅਖ਼ੀਰ ਸਾਨੂੰ ਬਿਨਾਂ ਈ ਕਸੂਰੋਂ ਸੂਲ਼ੀ
ਟੰਗ ਦੇਣਗੇ ਨੀ ਬੰਦ ਕਰ ਲੈ ਪਟਾਰੀਆਂ ਦੇ
ਵਿੱਚ ਨੀ ਬੰਦ ਕਰ ਲੈ ਪਟਾਰੀਆਂ ਦੇ ਵਿੱਚ ਨੀ
ਇਹ ਜ਼ੁਲਫ਼ਾਂ ਦੇ ਨਾਗ ਸਾਨੂੰ ਡੰਗ ਦੇਣਗੇ ਬੰਦ ਕਰ
ਲੈ ਪਟਾਰੀਆਂ ਦੇ ਵਿੱਚ ਨੀ ਇਹ ਜ਼ੁਲਫ਼ਾਂ ਦੇ ਨਾਗ
ਸਾਨੂੰ ਡੰਗ ਦੇਣਗੇ ਜਦੋਂ ਹੱਸਦੀ ਐ, ਵੱਜਣ ਸਾਰੰਗੀਆਂ
ਪੈਣ ਅੰਬਰਾਂ ′ਤੇ ਪੀਂਘਾਂ ਸਤਰੰਗੀਆਂ ਨੀ ਜਦੋਂ ਹੱਸਦੀ ਤੇ
ਵੱਜਣ (ਸਾਰੰਗੀਆਂ) ਪੈਣ ਅੰਬਰਾਂ 'ਤੇ ਪੀਂਘਾਂ (ਸਤਰੰਗੀਆਂ) ਸਾਡਾ
ਮੰਨ ਲਾ ਤੂੰ ਕਹਿਣਾ, ਸਾਰੀ ਉਮਰ ਨਹੀਂ ਲੈਣਾ ਸਾਨੂੰ
ਇਸ਼ਕੇ ਦੇ ਰੰਗ ਵਿੱਚ ਰੰਗ ਦੇਣਗੇ ਨੀ ਬੰਦ
ਕਰ ਲੈ...) (ਬੰਦ ਕਰ ਲੈ ਪਟਾਰੀਆਂ ਦੇ ਵਿੱਚ ਨੀ)
(ਇਹ ਜ਼ੁਲਫ਼ਾਂ ਦੇ ਨਾਗ ਸਾਨੂੰ ਡੰਗ ਦੇਣਗੇ) (ਹੋ, ਬੰਦ
ਕਰ ਲੈ ਪਟਾਰੀਆਂ ਦੇ ਵਿੱਚ ਨੀ) (ਇਹ ਜ਼ੁਲਫ਼ਾਂ ਦੇ
ਨਾਗ ਸਾਨੂੰ ਡੰਗ ਦੇਣਗੇ) (ਵਾਹ ਬਈ ਵਾਹ!) (ਗੁਰਦੇਵ
ਸਿੰਘ ਦੁਰਗਾਪੁਰੀਆ) (ਜਾਹ ਤੈਨੂੰ ਮੰਨ ਛੱਡਿਆ) ਨੀ ਤੂੰ
ਨਵੀਂ-ਨਵੀਂ ਹੋਈ ਐ ਜਵਾਨ ਨੀ ਬਣ ਚੱਲੀਆਂ ਹਵਾਵਾਂ ਵੀ
ਤੂਫ਼ਾਨ ਨੀ ਨੀ ਤੂੰ ਨਵੀਂ-ਨਵੀਂ ਹੋਈ ਐ (ਜਵਾਨ ਨੀ)
ਬਣ ਚੱਲੀਆਂ ਹਵਾਵਾਂ ਵੀ (ਤੂਫ਼ਾਨ ਨੀ) ਜਦੋਂ ਵੱਟਣੇ
ਨੇ ਛੱਲੇ, ਪੱਬ ਲੱਗਣੇ ਨਹੀਂ ਥੱਲੇ ਤੈਨੂੰ ਚੁੰਨੀ ਦੇ
ਬਣਾ ਕੇ ਲਾਲ ਖੰਭ ਦੇਣਗੇ ਨੀ ਬੰਦ ਕਰ
ਲੈ ਪਟਾਰੀਆਂ ਦੇ ਵਿੱਚ ਨੀ ਬੰਦ ਕਰ ਲੈ ਪਟਾਰੀਆਂ
ਦੇ ਵਿੱਚ ਨੀ ਇਹ ਜ਼ੁਲਫ਼ਾਂ ਦੇ ਨਾਗ ਸਾਨੂੰ ਡੰਗ
ਦੇਣਗੇ ਬੰਦ ਕਰ ਲੈ ਪਟਾਰੀਆਂ ਦੇ ਵਿੱਚ ਨੀ ਇਹ
ਜ਼ੁਲਫ਼ਾਂ ਦੇ ਨਾਗ ਸਾਨੂੰ ਡੰਗ ਦੇਣਗੇ ਤੂੰ ਫਿਰੇ
ਦਿਲ ′ਚ ਵਸਾਈ ਤਸਵੀਰ ਨੀ ਆਹ Boparai ਕਲਾਂ ਵਾਲ਼ਾ
Balvir ਨੀ ਤੂੰ ਫਿਰੇ ਦਿਲ 'ਚ ਵਸਾਈ (ਤਸਵੀਰ ਨੀ)
ਆਹ Boparai ਕਲਾਂ ਵਾਲ਼ਾ (Balvir ਨੀ) ਹੋ, ਜੱਗ
ਬੜਾ ਐ ਸ਼ਤਾਨ, ਤੇਰਾ ਹੋ ਜਾਊ ਨੁਕਸਾਨ ਜਿੱਥੇ ਚਾਹੁੰਦੀ
ਨਾ ਨੀ ਓਥੇ ਤੈਨੂੰ ਮੰਗ ਦੇਣਗੇ ਨੀ ਬੰਦ
ਕਰ ਲੈ ਪਟਾਰੀਆਂ ਦੇ ਵਿੱਚ ਨੀ ਬੰਦ ਕਰ ਲੈ
ਪਟਾਰੀਆਂ ਦੇ ਵਿੱਚ ਨੀ ਇਹ ਜ਼ੁਲਫ਼ਾਂ ਦੇ ਨਾਗ ਸਾਨੂੰ
ਡੰਗ ਦੇਣਗੇ ਬੰਦ ਕਰ ਲੈ ਪਟਾਰੀਆਂ ਦੇ ਵਿੱਚ ਨੀ
ਇਹ ਜ਼ੁਲਫ਼ਾਂ ਦੇ ਨਾਗ ਸਾਨੂੰ ਡੰਗ ਦੇਣਗੇ

Related Songs

» Born To Shine (Diljit Dosanjh) » Dil Lutiya (Jazzy B) » Maharajas (Jazzy B) » Mitran De Boot (Jazzy B, Kaur B) » Hukam (Jazzy B) » Billo Tera Jatt (Jazzy B) » Bapu Tere Karke (Amar Sandhu) » Bapu Zimidar (Jassi Gill) » 295 (Sidhu Moose Wala) » Jehra Tere Vich Bolda (Sukhshinder Shinda, Jazzy B)