Album: Pagg Di Pooni
Singer: Hardeep Grewal
Music: R. Guru
Label: Vehli Janta Records
Released: 2022-05-19
Duration: 04:14
Downloads: 6102
ਵੇ ਮੈਨੂੰ ਸੌਂਹ ਰੱਬ ਦੀ ਹਰ ਸਾਹ ਨਾਲ ਤੇਰਾ
ਨਾਮ ਲਵਾ ਤੈਨੂੰ ਸੋਹਣਿਆ ਵੇ ਮੈਂ ਜਾਨੋ, ਵੱਧ ਕੇ
ਚਾਹੁੰਦੀ ਆ ਭਾਵੇਂ ਸਰਦਾਰਾ ਦਿਨ ਸ਼ਗਨਾਂ ਦਾ, ਦੂਰ
ਬੜਾ ਤੇਰੀ ਪੱਗ ਦੀ ਪੂਣੀ ਸੁਪਨੇ ਵਿੱਚ ਕਰਾਉਂਦੀ ਆ
ਹੋ ਹੋ ਹੋ ਹੋ ਭਾਵੇਂ ਸਰਦਾਰਾ ਦਿਨ
ਸ਼ਗਨਾਂ ਦਾ, ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ
ਵਿੱਚ ਕਰਾਉਂਦੀ ਆ R Guru ਹੋ ਹੋ
ਹੋ ਹੋ ਹੋ ਹੋ ਹੋ ਹੋ ਗੰਢ ਚੁੰਨੀ
ਨੂੰ ਮਾਰ ਕੇ ਕਿੰਨੀ ਵਾਰੀ ਖੋਲਾ ਮੈ ਸਮਝ ਨੀ
ਆਉਂਦੀ, ਰਾਜ ਦਿੱਲਾ ਦੇ ਕਿਸ ਨਾਲ ਫੋਲਾ ਮੈਂ
ਗੰਢ ਚੁੰਨੀ ਨੂੰ ਮਾਰ ਕੇ ਕਿੰਨੀ ਵਾਰੀ ਖੋਲਾ ਮੈ
ਸਮਝ ਨੀ ਆਉਂਦੀ, ਰਾਜ ਦਿੱਲਾ ਦੇ ਕਿਸ ਨਾਲ ਫੋਲਾ
ਮੈਂ ਤੇਰੇ ਪਿੰਡ ਤੋਂ ਵਗਦੀ ਪੌਣ ਨੂੰ ਬੁੱਕਲ
ਵਿੱਚ ਲਵਾਂ ਤੈਨੂੰ ਨੇੜੇ ਮੰਨ ਕੇ ਘੁੱਟ ਗਲਵਕੜੀ ਪਾਉਣੀ
ਆ ਭਾਵੇਂ ਸਰਦਾਰਾ ਦਿਨ ਸ਼ਗਨਾਂ ਦਾ, ਦੂਰ ਬੜਾ
ਤੇਰੀ ਪੱਗ ਦੀ ਪੂਣੀ ਸੁਪਨੇ ਵਿੱਚ ਕਰਾਉਂਦੀ ਆ
ਭਾਵੇਂ ਸਰਦਾਰਾ ਦਿਨ ਸ਼ਗਨਾਂ ਦਾ, ਦੂਰ ਬੜਾ ਤੇਰੀ ਪੱਗ
ਦੀ ਪੂਣੀ ਸੁਪਨੇ ਵਿੱਚ ਕਰਾਉਂਦੀ ਆ Seat Car
ਦੀ ਖੱਬੀ ਤੇਰੀ ਸੁੰਨੀ ਨਈ ਰਹਿਣੀ ਦੁਨੀਆ ਦੇਖੂ ਸੱਜ
ਕੇ ਬਰਾਬਰ ਜੱਟੀ ਜਦ ਬਹਿਣੀ Seat Car ਦੀ
ਖੱਬੀ ਤੇਰੀ ਸੁੰਨੀ ਨਈ ਰਹਿਣੀ ਦੁਨੀਆ ਦੇਖੂ ਸੱਜ ਕੇ
ਬਰਾਬਰ ਜੱਟੀ ਜਦ ਬਹਿਣੀ ਵੇ ਮੈਂ ਪਿੰਡ ਜਮਾਲਪੁਰ
ਆਉਣਾ ਲੈ ਕੇ ਚਾਰ ਲਾਵਾਂ ਗਰੇਵਾਲ ਦੀ ਮੈਂ ਨੂੰਹ
ਅਖਵਾਉਣਾ ਚਾਹੁੰਨੀ ਆ ਭਾਵੇਂ ਸਰਦਾਰਾ ਦਿਨ ਸ਼ਗਨਾਂ ਦਾ,
ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ ਵਿੱਚ ਕਰਾਉਂਦੀ
ਆ ਨਾ ਚਾਂਦੀ ਨਾ ਸੋਨਾ ਤੇ ਨਾਂ ਮੰਗ
ਹੈ ਹੀਰੇ ਦੀ ਸਿਰ ਦਿਆਂ ਸਾਈਆਂ ਰੱਖ ਲਈ ਵੇ
ਬਸ ਲਾਜ ਕਲੀਰੇ ਦੀ ਨਾ ਚਾਂਦੀ ਨਾ ਸੋਨਾ
ਤੇ ਨਾਂ ਮੰਗ ਹੈ ਹੀਰੇ ਦੀ ਸਿਰ ਦਿਆਂ ਸਾਈਆਂ
ਰੱਖ ਲਈ ਵੇ ਬਸ ਲਾਜ ਕਲੀਰੇ ਦੀ ਮੈਨੂੰ
ਬਹੁਤਾ ਨਹੀਂ ਬਸ ਹੱਕ ਦਾ ਮੇਰਾ ਪਿਆਰ ਮਿਲੇ ਵੇ
ਆਪਣੇ ਘਰ ਨੂੰ ਸਵਰਗ ਬਣਾਉਣਾ ਚਾਹੁੰਨੀ ਆ ਭਾਵੇਂ
ਸਰਦਾਰਾ ਦਿਨ ਸ਼ਗਨਾਂ ਦਾ, ਦੂਰ ਬੜਾ ਤੇਰੀ ਪੱਗ ਦੀ
ਪੂਣੀ ਸੁਪਨੇ ਵਿੱਚ ਕਰਾਉਂਦੀ ਆ ਭਾਵੇਂ ਸਰਦਾਰਾ ਦਿਨ
ਸ਼ਗਨਾਂ ਦਾ, ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ
ਵਿੱਚ ਕਰਾਉਂਦੀ ਆ