Album: Raah Ishq De
Singer: Lakshh
Music: Dharminder Ram
Lyrics: Inaaya Singh
Label: Lakshh
Released: 2022-07-18
Duration: 03:37
Downloads: 431446
ਰਾਹ ਇਸ਼ਕ਼ ਦੇ ਤੁਰਦੇ ਨੀ ਹੁੰਨ ਦਿਲ ਦੇ ਬੁੱਹੇ
ਢੋਹ ਗਏ ਆਂ ਕਾਲੇ ਬਾਣੇ ਕਾਲੇ ਧੰਦੇ ਪਿਆਰ ਤੋਂ
ਵਾਂਝੇ ਹੋ ਗਏ ਆਂ ਜੌ ਹੱਦੋਂ ਵੱਧ ਕੇ
ਚਾਹ ਲਏ ਸੀ ਓਹ ਅੰਦਰ ਤੀਕ ਮੁੱਕਾਂ ਗਏ ਵੇ
ਅੱਸੀ ਮੁੱਢ ਤੋਂ ਤੇ ਬੇਦਰਦ ਨੀ ਸੀ ਕੁਝ ਧੋਖੇ
ਇੰਝ ਬਣਾ ਗਏ ਵੇ ਅੱਸੀ ਹੋਰ ਸਫ਼ਰ ਤੇ ਟੂਰ
ਪਾਏ ਆਂ ਕਿੰਝ ਇਸ਼ਕ ਦੇ ਰਾਸਤੇ ਮੋੜੇਂਗੀ ਸਾਡੇ
ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕਿ
ਤੋੜੇਂਗੀ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ
ਕੀ ਤੋੜੇਂਗੀ ਸਾਡੇ ਪਹਿਲਾਂ ਹੀ ਦਿਲ ਟੁੱਟੇ ਨੇ
ਦੱਸ ਸਾਨੂੰ ਹੋਰ ਕਿ ਤੋੜੇਂਗੀ ਪਹਿਲਾਂ ਹੀ ਦਿਲ ਟੁੱਟੇ
ਨੇ ਦੱਸ ਸਾਨੂੰ ਹੋਰ ਕੀ ਤੋੜੇਂਗੀ ਹੱਸ ਕੇ
ਕੱਟੀ ਜਾਈਏ ਹੁਣ ਤੇ ਵਿੱਚ ਰਜ਼ਾ ਦੇ ਰਹਿ ਲਈਦਾ
ਆਪਣਿਆਂ ਦੇ ਦੁਖਦੇ ਨੇ ਗੈਰਾਂ ਦਾ ਵਾਰ ਤੇ ਸਹ
ਲਈਦਾ ਹੱਸ ਕੇ ਕੱਟੀ ਜਾਈਏ ਹੁਣ ਤੇ ਵਿੱਚ
ਰਜ਼ਾ ਦੇ ਰਹਿ ਲਈਦਾ ਆਪਣਿਆਂ ਦੇ ਦੁਖਦੇ ਨੇ ਗੈਰਾਂ
ਦਾ ਵਾਰ ਤੇ ਸਹ ਲਈਦਾ ਅੱਸੀ ਕਾਫ਼ੀ ਦੁਨੀਆਂ
ਦੇੱਖ ਲਈ ਤੇ ਨਾਲ ਮੁਕੱਦਰਾਂ ਖਿਹ ਗਏ ਆਂ ਬੜੇ
ਰੰਗ ਵੱਖਾਏ ਜ਼ਿੰਦਗੀ ਨੇ ਅੱਸੀ ਹੱਸ ਕੇ ਮਾਰਾਂ ਸਹ
ਗਏ ਆਂ ਪਿਆਰ ਨਾ ਸਾਥੋਂ ਦੇ ਹੋਣਾ ਨੀ
ਜੇਕਰ ਨਾਤੇ ਜੋੜੇਂਗੀ ਸਾਡੇ ਪਹਿਲਾਂ ਹੀ ਦਿਲ ਟੁੱਟੇ
ਨੇ ਦੱਸ ਸਾਨੂੰ ਹੋਰ ਕਿ ਤੋੜੇਂਗੀ ਪਹਿਲਾਂ ਹੀ ਦਿਲ
ਟੁੱਟੇ ਨੇ ਦੱਸ ਸਾਨੂੰ ਹੋਰ ਕੀ ਤੋੜੇਂਗੀ ਸਾਡੇ
ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕਿ
ਤੋੜੇਂਗੀ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ
ਕੀ ਤੋੜੇਂਗੀ ਜਿਨਾ ਧੱਕੇ ਦੇ ਕੇ ਸੁੱਟਿਆ ਏ
ਜਿਨਾ ਚੁੱਕ ਕੇ ਗੱਲ ਨਾਲ ਲਾਇਆ ਏ ਸਾਰੀ ਉੱਮਰ
ਇਨਾਯਾ ਚੇਤੇ ਰਹੁੰ ਜੇਹੜੇ ਯਾਰਾਂ ਸਾਥ ਨਿਭਾਇਆ ਏ
ਜਿਨਾ ਧੱਕੇ ਦੇ ਕੇ ਸੁੱਟਿਆ ਏ ਜਿਨਾ ਚੁੱਕ ਕੇ
ਗੱਲ ਨਾਲ ਲਾਇਆ ਏ ਸਾਰੀ ਉੱਮਰ ਇਨਾਯਾ ਚੇਤੇ ਰਹੁੰ
ਜੇਹੜੇ ਯਾਰਾਂ ਸਾਥ ਨਿਭਾਇਆ ਏ ਬੱਦਲ ਗਿਆ ਏ
ਸਮਾਂ ਭਾਵੇਂ ਓਹ ਮਾੜਾ ਵਕ਼ਤ ਨੀ ਭੁਲਿਆ ਏ ਕਦੇ
ਅਰਸ਼ਾਂ ਤੇ ਦਿਲ ਬੈਠਾ ਸੀ ਕਦੇ ਪੈਰਾਂ ਦੇ ਵਿੱਚ
ਰੁਲਿਆ ਏ ਸਾਨੂੰ ਪੱਤਾ ਏ ਚਾਲ, ਹੱਸਾ ਕੇ
ਨੀ ਤੂੰ ਵਿੱਚ ਗਾਮਾਂ ਦੇ ਰੋੜੇਂਗੀ ਸਾਡੇ ਪਹਿਲਾਂ
ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕਿ ਤੋੜੇਂਗੀ
ਪਹਿਲਾਂ ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕੀ
ਤੋੜੇਂਗੀ ਸਾਡੇ ਪਹਿਲਾਂ ਹੀ ਦਿਲ ਟੁੱਟੇ ਨੇ ਦੱਸ
ਸਾਨੂੰ ਹੋਰ ਕਿ ਤੋੜੇਂਗੀ ਪਹਿਲਾਂ ਹੀ ਦਿਲ ਟੁੱਟੇ ਨੇ
ਦੱਸ ਸਾਨੂੰ ਹੋਰ ਕੀ ਤੋੜੇਂਗੀ ਸਾਡੇ ਪਹਿਲਾਂ ਹੀ
ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕਿ ਤੋੜੇਂਗੀ ਪਹਿਲਾਂ
ਹੀ ਦਿਲ ਟੁੱਟੇ ਨੇ ਦੱਸ ਸਾਨੂੰ ਹੋਰ ਕੀ ਤੋੜੇਂਗੀ
ਹੋਰਾਂ ਕਿ ਚੇਤੇ ਰੱਖਣਾ ਸੀ ਖੁੱਦ ਆਪਣੇ ਦਿਲ
ਤੋਂ ਲੈਹ ਗਏ ਆਂ ਕੰਡਿਆਂ ਤੱਕ ਤੋਂ ਡਰਦੇ ਸੀ
ਖੰਜਰਾਂ ਤੱਕ ਨਾਲ ਖਿਹ ਗਏ ਆਂ ਖੰਜਰਾਂ ਤੱਕ ਨਾਲ
ਖਿਹ ਗਏ ਆਂ ਖੰਜਰਾਂ ਤੱਕ ਨਾਲ ਖਿਹ ਗਏ ਆਂ