Album: Rab De Samaan
Singer: Satwinder Bugga
Music: Jasveer Nathewalia
Label: K2 Records
Released: 2018-10-30
Duration: 07:29
Downloads: 156010
ਮੁੱਦਤ ਬਾਦ ਜ਼ਮਾਨੇ ਨੇ ਸਮਝਿਆ ਏ (ਹਾਏ) ਫੁੱਲ ਨੂੰ
ਸੁੰਘੀ ਦੈ ਫੁੱਲ ਨੂੰ ਖਾਈ ਦਾ ਨੀ ਕਦੇ ਖਾਈ
ਦਾ ਨਈ ਪਿਆਰ ਜ਼ਿੰਦਗ਼ੀ ਬਖਸ਼ਦੈ ਜ਼ਿੰਦਗ਼ੀ ਨੂੰ ਪਿਆਰ ਪੂਜੀ
ਦੈ ਪਿਆਰ ਠੁਕਰਾਈ ਦਾ ਨਈ ਪਿਆਰ ਪੂਜੀ ਦੈ ਪਿਆਰ
ਠੁਕਰਾਈ ਦਾ ਨਈ ਹੋਇਆ ਕੀ ਜੇ ਅਸੀਂ ਅੱਜ
ਹੋ ਗਏ ਬੇਗਾਨੇ ਨੀ ਹੋਇਆ ਕੀ ਜੇ ਅਸੀਂ ਅੱਜ
ਹੋ ਗਏ ਬੇਗਾਨੇ ਨੀ ਅੱਜ ਨਈ ਤਾਂ ਕਦੇ ਸਾਡੀ
ਹੁੰਦੀ ਸੀ ਰਕਾਨੇ ਨੀ ਵਫ਼ਾ ਸਾਡੀ ਦਾ ਤੂੰ ਮੁੱਲ
ਕੌਡੀ ਵੀ ਨਾ ਪਾਇਆ ਵਫ਼ਾ ਸਾਡੀ ਦਾ ਤੂੰ ਮੁੱਲ
ਕੌਡੀ ਵੀ ਨਾ ਪਾਇਆ ਕੀਹਦੇ ਸਿੱਕੇਆਂ ਦਾ ਚੱਲ ਗਿਆ
ਜ਼ੋਰ ਦੱਸ ਜਾ ਨੀ ਰੱਬ ਦੇ ਸਮਾਨ ਸਾਨੂੰ ਕਹਿਣ
ਵਾਲੀਏ ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਦੱਸ ਜਾ
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ ਰੱਬ ਸਾਡੇ ਜੇ
ਬਣਾਏ ਕਿੰਨੇ ਹੋਰ, ਕਿੰਨੇ ਹੋਰ, ਕਿੰਨੇ ਹੋਰ ਦੱਸ ਜਾ
ਨੀ ਕਰ-ਕਰ ਵਾਅਦੇ ਆਪੇ ਵਾਦਿਆਂ ਤੋਂ ਮੁੱਕਰੀ ਦੱਸ
ਕਿਹੜੀ ਸਜ਼ਾ ਤੈਨੂੰ ਲਾਈਏ ਵੈਰਨੇ ਕਰ-ਕਰ ਵਾਅਦੇ ਆਪੇ ਵਾਦਿਆਂ
ਤੋਂ ਮੁੱਕਰੀ ਦੱਸ ਕਿਹੜੀ ਸਜ਼ਾ ਤੈਨੂੰ ਲਾਈਏ ਵੈਰਨੇ ਭੁੱਲ
ਗਈ ਏਂ ਕਿਵੇਂ ਢੰਗ ਸਾਨੂੰ ਵੀ ਤਾਂ ਦੱਸਦੇ ਯਾਦ
ਕਿਵੇਂ ਦਿਲ ਚੋਂ ਭੁਲਾਈਏ ਵੈਰਨੇ ਅਸੀਂ ਤਾਂ ਮੌਜੂਦ ਖੜੇ
ਆਪਣੇ ਥਾਵਾਂ ਤੇ ਹਾਏ ਅਸੀਂ ਤਾਂ ਮੌਜੂਦ ਖੜੇ ਆਪਣੇ
ਥਾਵਾਂ ਤੇ ਕੀਹਦਾ ਪੈ ਗਿਆ ਪਿਆਰ ਕਮਜ਼ੋਰ ਦੱਸ ਜਾ
ਨੀ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ ਰੱਬ ਸਾਡੇ
ਜੇ ਬਣਾਏ ਕਿੰਨੇ ਹੋਰ ਦੱਸ ਜਾ ਰੱਬ ਦੇ ਸਮਾਨ
ਸਾਨੂੰ ਕਹਿਣ ਵਾਲੀਏ ਰੱਬ ਸਾਡੇ ਜੇ ਬਣਾਏ ਕਿੰਨੇ ਹੋਰ,
ਕਿੰਨੇ ਹੋਰ, ਕਿੰਨੇ ਹੋਰ ਦੱਸ ਜਾ ਨੀ ਇਸ਼ਕ
ਸਮੁੰਦਰਾਂ ਚ ਡੋਬ ਸਾਨੂੰ ਗਈ ਨੀ ਆਪ ਗੈਰਾਂ ਸੰਗ
ਲਾਉਂਦੀ ਫਿਰੇ ਤਾਰੀਆਂ ਇਸ਼ਕ ਸਮੁੰਦਰਾਂ ਚ ਡੋਬ ਸਾਨੂੰ ਗਈ
ਨੀ ਆਪ ਗੈਰਾਂ ਸੰਗ ਲਾਉਂਦੀ ਫਿਰੇ ਤਾਰੀਆਂ ਫੁੱਲਾਂ ਜੇਹੇ
ਚਾਅ ਬਹਿ ਗਏ ਜ਼ਖਮੀ ਕਰਾ ਕੇ ਨੀ ਤੇਰੇ ਜੇਹੇ
ਕੰਡਿਆਂ ਨਾ ਲਾ ਕੇ ਯਾਰੀਆਂ ਦਿਲ ਦੇ ਵੇੜੇ ਚ
ਸਾਡੇ ਸੋਗ ਜੇਹਾ ਪਾ ਕੇ ਦਿਲ ਦੇ ਵੇੜੇ ਚ
ਸਾਡੇ ਸੋਗ ਜੇਹਾ ਪਾ ਕੇ ਛਣਕਾਵੇਂ ਕੀਹਦੇ ਝਾਂਜਰਾਂ ਦੇ
ਬੋਲ ਦੱਸ ਜਾ ਨੀ ਰੱਬ ਦੇ ਸਮਾਨ ਸਾਨੂੰ ਕਹਿਣ
ਵਾਲੀਏ ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਦੱਸ ਜਾ
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ ਰੱਬ ਸਾਡੇ ਜੇ
ਬਣਾਏ ਕਿੰਨੇ ਹੋਰ, ਕਿੰਨੇ ਹੋਰ, ਕਿੰਨੇ ਹੋਰ ਦੱਸ ਜਾ
ਨੀ ਭੁੱਲ ਗਈ ਏਂ ਕਿਵੇਂ ਬੈਠ ਪਿੱਪਲੀ ਦੀ
ਛਾਵੇਂ ਨੀ ਉਮਰਾਂ ਨਿਭਾਉਣ ਦੇ ਓ ਦਾਅਵੇ ਕਰਨੇ ਭੁੱਲ
ਗਈ ਏਂ ਕਿਵੇਂ ਬੈਠ ਪਿੱਪਲੀ ਦੀ ਛਾਵੇਂ ਨੀ ਉਮਰਾਂ
ਨਿਭਾਉਣ ਦੇ ਓ ਦਾਅਵੇ ਕਰਨੇ ਤੇਰੀ ਹਾਂ ਮੈਂ ਤੇਰੀ
ਜਸਵੀਰ ਨਥੇਵਾਲੀਆ ਨਾਂ ਲਿੱਖ ਮੇਰੇ ਉਂਗਲਾਂ ਦੇ ਪੋਟੇ ਭਰਨੇ
ਪਤਾ ਵੀ ਨਾ ਲੱਗਾ ਝੱਟ ਬਦਲ ਗਈ ਤੂੰ ਪਤਾ
ਵੀ ਨਾ ਲੱਗਾ ਝੱਟ ਬਦਲ ਗਈ ਤੂੰ ਅੱਜ ਕੱਲ੍ਹ
ਕੀਹਦੇ ਹੱਥ ਤੇਰੀ ਡੋਰ ਦੱਸ ਜਾ ਨੀ ਰੱਬ ਦੇ
ਸਮਾਨ ਸਾਨੂੰ ਕਹਿਣ ਵਾਲੀਏ ਰੱਬ ਸਾਡੇ ਜੇ ਬਣਾਏ ਕਿੰਨੇ
ਹੋਰ ਦੱਸ ਜਾ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ
ਰੱਬ ਸਾਡੇ ਜੇ ਬਣਾਏ ਕਿੰਨੇ ਹੋਰ, ਕਿੰਨੇ ਹੋਰ, ਕਿੰਨੇ
ਹੋਰ ਦੱਸ ਜਾ ਨੀ