Album: Soorma
Singer: Diljit Dosanjh
Music: Sachin Ahuja
Lyrics: Jagroop Sarabha
Label: Speed Records India
Released: 2013-01-09
Duration: 03:26
Downloads: 801451
ਗ਼ੈਰਤ Blood ਵਿੱਚ ਕੁੱਟ-ਕੁੱਟ ਭਰੀ ਆ ਚਾਪਲੂਸੀ ਕਰਨੀ ਨਈਂ,
ਗੱਲ ਕਹਿਣੀ ਖ਼ਰੀ ਆ ਗ਼ੈਰਤ Blood ਵਿੱਚ ਕੁੱਟ-ਕੁੱਟ ਭਰੀ
ਆ ਚਾਪਲੂਸੀ ਕਰਨੀ ਨਈਂ, ਗੱਲ ਕਹਿਣੀ ਖ਼ਰੀ ਆ
ਓ, ਛੋਟੀ-ਮੋਟੀ ਗੱਲ ਵਿੱਚ ਕੀ ਰੱਖਿਆ? ਹੋ, ਗੱਲ Long
ਕਰਦਾ ਸੂਰਮਾ ਪੰਜਾਬ ਨੂੰ... (ਹੋਏ, ਹੋਏ) ਸੂਰਮਾ ਪੰਜਾਬ
ਨੂੰ Belong ਕਰਦਾ ਨਾ ਕੰਮ Wrong ਕਰਦਾ ਸੂਰਮਾ ਪੰਜਾਬ
ਨੂੰ Belong ਕਰਦਾ ਨਾ ਕੰਮ Wrong ਕਰਦਾ ਜੁਰਤਾਂ
ਦੇ ਸਿਰ ′ਤੇ ਜਿਉਣਾ ਜਾਣਦਾ ਮੌਤ ਮੂਹਰੇ ਖੜ੍ਹਕੇ ਵੀ
ਹਿੱਕ ਤਾਣਦਾ (ਹਿੱਕ ਤਾਣਦਾ) ਜੁਰਤਾਂ ਦੇ ਸਿਰ 'ਤੇ ਜਿਉਣਾ
ਜਾਣਦਾ ਮੌਤ ਮੂਹਰੇ ਖੜ੍ਹਕੇ ਵੀ ਹਿੱਕ ਤਾਣਦਾ ਓ,
ਪੈਦਾ ਜਦੋਂ ਹੋ ਜਵੇ ਸਵਾਲ ਮੁੱਛ ਦਾ ਨਾ ਫਿਰ
Dosanjh ਡਰਦਾ ਸੂਰਮਾ ਪੰਜਾਬ ਨੂੰ... ਸੂਰਮਾ ਪੰਜਾਬ ਨੂੰ
Belong ਕਰਦਾ ਨਾ ਕੰਮ Wrong ਕਰਦਾ ਸੂਰਮਾ ਪੰਜਾਬ ਨੂੰ
Belong ਕਰਦਾ ਨਾ ਕੰਮ Wrong ਕਰਦਾ (burra) (Burra,
Burra) Gym ਦਾ ਸ਼ਿਕਾਰੀ ਜੁੱਸਾ Fit, ਬੱਲੀਏ ਗੱਲ ਤੈਨੂੰ
ਕਹਿਣੀ ਬੱਸ ਇਕ, ਬੱਲੀਏ ਓ, Gym ਦਾ ਸ਼ਿਕਾਰੀ ਜੁੱਸਾ
Fit, ਬੱਲੀਏ ਗੱਲ ਤੈਨੂੰ ਕਹਿਣੀ ਬੱਸ ਇਕ, ਬੱਲੀਏ
ਹੋ, ਕੱਲਿਆਂ ਨਈਂ ਰਹਿਣਾ Lifetime ਵਾਸਤੇ ਮੈਂ ਤੈਨੂੰ Bond
ਕਰਦਾ ਸੂਰਮਾ ਪੰਜਾਬ ਨੂੰ... ਸੂਰਮਾ ਪੰਜਾਬ ਨੂੰ Belong
ਕਰਦਾ ਨਾ ਕੰਮ Wrong ਕਰਦਾ ਸੂਰਮਾ ਪੰਜਾਬ ਨੂੰ Belong
ਕਰਦਾ ਨਾ ਕੰਮ Wrong ਕਰਦਾ ਓ, ਜਿੱਥੋਂ-ਜਿੱਥੋਂ ਲੰਘਦਾ
ਤੂਫ਼ਾਨ ਬਣਕੇ ਸਾਡੇ ਮੂਹਰੇ ਬੰਦਾ ਟੱਲੀ ਵਾਂਗ ਟਣਕੇ ਜਿੱਥੋਂ-ਜਿੱਥੋਂ
ਲੰਘਦਾ ਤੂਫ਼ਾਨ ਬਣਕੇ ਸਾਡੇ ਮੂਹਰੇ ਬੰਦਾ ਟੱਲੀ ਵਾਂਗ ਟਣਕੇ
ਹੋ, Diljit ਮਿਲਕੇ Sarabhe Jagroop ਨਾਲ਼ Song ਕਰਦਾ
ਸੂਰਮਾ ਪੰਜਾਬ ਨੂੰ... (ਹੋਏ, ਹੋਏ) ਸੂਰਮਾ ਪੰਜਾਬ ਨੂੰ
Belong ਕਰਦਾ ਨਾ ਕੰਮ Wrong ਕਰਦਾ ਸੂਰਮਾ ਪੰਜਾਬ ਨੂੰ
Belong ਕਰਦਾ ਨਾ ਕੰਮ Wrong ਕਰਦਾ ਸੂਰਮਾ ਪੰਜਾਬ
ਨੂੰ Belong ਕਰਦਾ ਨਾ ਕੰਮ Wrong ਕਰਦਾ ਸੂਰਮਾ ਪੰਜਾਬ
ਨੂੰ Belong ਕਰਦਾ ਨਾ ਕੰਮ Wrong ਕਰਦਾ