Album: Sufi Sufi
Singer: Dilraj Grewal
Music: Jus Keys
Lyrics: Dilraj Grewal
Label: Saga Music
Released: 2022-06-29
Duration: 03:02
Downloads: 25035
ਸੂਫ਼ੀ-ਸੂਫ਼ੀ ਅੱਖਾਂ ਵਿੱਚ ਜ਼ੋਰ ਐ ਦਿਲ ਸਾਡਾ ਥੋੜ੍ਹਾ ਕਮਜ਼ੋਰ
ਐ ਤੱਕਦੀ ਤੂੰ Bad, ਬਿੱਲੋ Charming ਮੈਂ Lad, ਬਿੱਲੋ
ਸ਼ਰਾਬ ਨਹੀਂ, ਗੱਲ ਕੋਈ ਹੋਰ ਐ ਸੂਫ਼ੀ-ਸੂਫ਼ੀ ਅੱਖਾਂ
ਵਿੱਚ ਜ਼ੋਰ ਐ Aye, Yeah, Yeah, Yeah, Yeah
हाँ, तेरा, ये तेरा ख़याल ਚੱਲੇ ਨਾਲ-ਨਾਲ, ਛੱਡੇ ਮੈਨੂੰ
ਇੱਕ ਪਲ ਨਾ लेना भी क्या मैंने मुझसे मुतासिर
हूँ तुझसे, बचे अब कोई हल ना ਜਿਹੜੀ
ਮੈਨੂੰ ਚੜ੍ਹੀ, ਬਸ ਤੇਰੀ ਲੋਰ ਐ ਮੇਰੀ ਲੋਰ ਨੂੰ
ਤਾਂ ਬਸ ਤੇਰੀ ਲੋੜ ਐ ਤੱਕਦੀ ਤੂੰ Bad,
ਬਿੱਲੋ Charming ਮੈਂ Lad, ਬਿੱਲੋ ਸ਼ਰਾਬ ਨਹੀਂ, ਗੱਲ ਕੋਈ
ਹੋਰ ਐ ਸੂਫ਼ੀ-ਸੂਫ਼ੀ ਅੱਖਾਂ ਵਿੱਚ ਜ਼ੋਰ ਐ Uh,
Yeah, Yeah, Yeah, Yeah Saturday Night ਬਿੱਲੋ ਟੱਕਰੀ
Club ਵਿੱਚ ਕਰਦੀ Twerk ਪੂਰਾ ਨੀ (twerk ਪੂਰਾ, Twerk
ਪੂਰਾ) (ਕਰਦੀ Twerk ਪੂਰਾ ਨੀ, ਕਰਦੀ Twerk ਪੂਰਾ ਨੀ)
Hmm, ਮੈਂ Gin ਕਰਾਂ Pop-up ਹੁੰਦਾ Peach Emoji,
ਓਏ, ਦਿਖੇ Hadrdwork ਪੂਰਾ ਨੀ ਦਿਖੇ Hadrdwork ਪੂਰਾ ਨੀ
(ਦਿਖੇ Hadrdwork ਪੂਰਾ ਨੀ) ਜਿਹੜੀ ਮੈਨੂੰ ਚੜ੍ਹੀ, ਬਸ
ਤੇਰੀ ਲੋਰ ਐ ਮੇਰੀ ਲੋਰ ਨੂੰ ਤਾਂ ਬਸ ਤੇਰੀ
ਲੋੜ ਐ ਤੱਕਦੀ ਤੂੰ Bad, ਬਿੱਲੋ Charming ਮੈਂ
Lad, ਬਿੱਲੋ ਸ਼ਰਾਬ ਨਹੀਂ, ਗੱਲ ਕੋਈ ਹੋਰ ਐ
ਸੂਫ਼ੀ-ਸੂਫ਼ੀ ਅੱਖਾਂ ਵਿੱਚ ਜ਼ੋਰ ਐ ਦਿਲ ਸਾਡਾ ਥੋੜ੍ਹਾ ਕਮਜ਼ੋਰ
ਐ ਤੱਕਦੀ ਤੂੰ Bad, ਬਿੱਲੋ Charming ਮੈਂ Lad, ਬਿੱਲੋ
ਸ਼ਰਾਬ ਨਹੀਂ, ਗੱਲ ਕੋਈ ਹੋਰ ਐ ਸੂਫ਼ੀ-ਸੂਫ਼ੀ ਅੱਖਾਂ
ਵਿੱਚ ਜ਼ੋਰ ਐ Yeah, Yeah, Yeah, Yeah