Album: Taareyan Di Loe
Singer: Nachhatar Gill
Music: Gurmeet Singh
Lyrics: Vijay Dhami
Label: T-Series
Released: 2012-12-05
Duration: 05:15
Downloads: 1075568
ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ ਕੱਠੇ
ਨਾਇਓ ਹੋਏ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ
ਮੇਰੀ ਜਾਨ ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ
ਚਿਰ ਹੋ ਗਿਆ ਪਿਆਰ ਦੀਆਂ ਬਾਤਾਂ ਨੀ ਓ ਸਾਡੇ
ਲਈ ਸੋਗਤਾਂ ਕਦੇ ਆਈਆਂ ਨਾ ਓ ਰਾਤਾਂ ਕਿੰਨਾ ਚਿਰ
ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ
ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
It′s Been Long I've Spent Time With You I
Wish We Can Make This True It′s Been Everyday
Can't Wait To See You Once Again It's Been
Long I′ve Spent Time With You ਏਨਾ ਤੜਪੋਣਾ
ਵੀ ਤਾਂ ਚੰਗਾ ਨਾਇਓ ਹੁੰਦਾ ਨ੍ਹਈਓ ਚੰਗਾ ਸਾਰਾ ਜੱਗ
ਜਾਣਦਾ ਇਕੋ ਚੀਜ ਚੋਹਂਦਾ ਹੈ ਦਿਲ ਸਦਾ ਅੱਖਾਂ ਮੋਰੈ
ਰਹੇ ਸਦਾ ਰਹੇ ਹਾਣ ਦਾ ਕਾਹਦਾ ਏ ਪਿਆਰ ਦਸ
ਮੇਰੀ ਸਰਕਾਰ ਤੇਰੇ ਹੋਏ ਨਾ ਦੀਦਾਰ ਕਿੰਨਾ ਚਿਰ ਹੋ
ਗਿਆ ਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ
ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ ਕੱਠੇ
ਨਾਇਓ ਹੋਏ ਕਿੰਨਾ ਚਿਰ ਹੋ ਗਿਆ ਸੋਨੇ ਰੰਗੀ
ਧੁੱਪ ਤੇਰੇ ਗੋਰੇ ਮੁਖ ਉੱਤੇ ਜਦੋ ਆਣ ਜਦੋ ਆਣ
ਪੇਂਦੀ ਏ ਜ਼ੁਲਫ਼ਾਂ ਨੂੰ ਛੇੜ ਦੀ ਹਵਾ ਮਹਿਕਾਂ ਵੰਡੇ
ਮਹਿਕਾਂ ਵੰਡੇ ਇੱਕੋ ਗਲ ਕਹਿੰਦੀ ਏ ਮੀਨੀ ਮੀਨੀ ਭੂਰ
ਹੋਕੇ ਇਸ਼ਕ ਚ ਚੂਰ ਆਪਾ ਭੀਜੈ ਨਾ ਹਜੂਰ ਕਿੰਨਾ
ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ
ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ
ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ
ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ It′s
Been Long I've Spent Time With You I Wish
We Can Make This True It′s Been Everyday Can't
Wait To See You Once Again It′s Been Long
I've Spent Time With You ਮੇਰੀ ਕਿਸੇ ਗੱਲ
ਉੱਤੇ ਸੋਹਣੀਏ ਜਦੋ ਤੂੰ ਤਾਲੀ ਮਾਰ ਤਾਲੀ ਮਾਰ ਹੱਸਦੀ
ਹੇਰਯੰ ਵਾਲੇ ਧਮੀ ਕੋਲੋ ਪੁਛ ਨੀ ਤੂੰ ਬਿਨਾ ਦੱਸੇ
ਬਿਨਾ ਦੱਸੇ ਕੀ ਕੀ ਦੱਸਦੀ ਸੁੰਨੇ ਸੁੰਨੇ ਰਾਹਾਂ ਪਾਕੇ
ਬਾਹਾਂ ਵਿਚ ਬਾਹਾਂ ਕਦੇ ਹੋਇਆ ਨਾ ਸਲਾਹਾਂ ਕਿੰਨਾ ਚਿਰ
ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਂ ਆਪਾ
ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
ਪਿਆਰ ਦੀਆਂ ਬਾਤਾਂ ਨੀ ਓ ਸਾਡੇ ਲਈ ਸੋਗਤਾਂ ਕਦੇ
ਆਈਆਂ ਨਾ ਓ ਰਾਤਾਂ ਕਿੰਨਾ ਚਿਰ ਹੋ ਗਿਆ
ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ ਕੱਠੇ
ਨਾਇਓ ਹੋਏ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ
ਮੇਰੀ ਜਾਨ ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ
ਚਿਰ ਹੋ ਗਿਆ