DJJohal.Com

Talent by Ninja, Deep Jandu, Goranation
download Ninja, Deep Jandu, Goranation  Talent mp3 Single Tracks song

Album: Talent

Singer: Ninja, Deep Jandu, Goranation

Music: Ninja

Lyrics: Gora

Label: Ninja

Released: 2024-05-24

Duration: 03:12

Downloads: 76095

Get This Song Get This Song
song Download in 320 kbps
Share On

Talent Song Lyrics

Deep Jandu, Ninja ਆ ਗਿਆ ਨੀ ਓਹੀ ਬਿੱਲੋ Time
ਮੈਨੂੰ ਪੁੱਛਦੇ ਸਵਾਲ ਜਿਹੜੇ ਬਹੁਤੇ ਮੇਰੇ ਨਾਲ਼ ਜਿਹੜੇ
ਉੱਪਰੋਂ Close, ਅੰਦਰੋਂ ਆਂ ਖਾਂਦੇ ਖਾਰ ਖਹਿ ਕੇ One
Shot ਕੰਮ ਆਰ-ਪਾਰ ਕਰਦਾ ਡੁੱਲ੍ਹੇ ਨੇਤ੍ਰਾਂ ′ਚੋਂ ਖੂਨ, ਕਿੱਥੇ
ਲੱਭਦੀ ਪਿਆਰ? ਐਨੀ Hate ਦਿਲ ਵਿੱਚ ਸਾਲ਼ੇ ਭਰੀ
ਬੈਠੇ ਆਂ ਮੇਰੀ Life Design ਸਾਲ਼ੇ ਕਰੀ ਬੈਠੇ ਆਂ
ਜਿੱਥੇ ਵੱਜਦਾ, ਲਫ਼ੇੜੇ ਵਾਂਗੂ ਸਿੱਧਾ ਵੱਜਦਾ ਖੇਡਾਂ Back 'ਤੇ
ਨਾ ਕਦੇ, ਸ਼ਰੇਆਮ ਗੱਜਦਾ ਜੋ ਅੰਦਰੋਂ ਆ ਮੇਰੇ
ਓਹੀ ਮੂੰਹ ′ਤੇ ਚੱਲੂ ਅੰਦਰ ਆ ਮੇਰੇ ਓਹੀ ਮੂੰਹ
'ਤੇ ਚੱਲੂ ਸੋਚ ਰੱਖਿਓ ਨਾ Fake Pretend ਹੋ ਜਾਊ
'End ਹੋ ਜਾਊ,' ਓਹ ਕਹਿੰਦੇ, 'End ਹੋ ਜਾਊ'
'ਛੇਤੀ ਹੀ ਕਹਾਣੀ ਇਹਦੀ ਹੋ ਜਾਊ' (brr!) Bend ਹੋ
ਜਾਊ, ਓ, ਕਿਵੇਂ Bend ਹੋ ਜਾਊ? ਥੋਡੇ ਹਿਸਾਬ ਨਾਲ਼
ਕਿਵੇਂ Bend ਹੋ ਜਾਊ? (Ninja) ਓ, ਫਿਰਦੇ Clown
ਸਾਲ਼ੇ ਰਾਹ Change ਕਰਨੇ ਨੂੰ ਡਰਦੇ ਆਂ, Distance ਰੱਖਦੇ
(ਡਰਦੇ ਆਂ, Distance ਰੱਖਦੇ) ਮੁੜ ਕੇ ਨਾ ਓਹ Fuck
Around ਕਰਦੇ ਜਿਹੜੇ ਗਿੱਚੀ ਫੜ ਇੱਕ ਵਾਰੀ ਡੱਕਤੇ (ਗਿੱਚੀ
ਫੜ ਇੱਕ ਵਾਰੀ ਡੱਕਤੇ) Shoot'an ਤੇ Threat′an ਨਾਲ਼
ਨਸਲ ਨਹੀਂ ਮੁੱਕਣੀ ਯਾਰ ਅੱਠ, ਵੈਰੀ ੬੦, Tussle ਨਹੀਂ
ਮੁੱਕਣੀ ਮੁੱਕਣਾ ਨਹੀਂ ਗੁੱਸਾ, ਨਾ ਹੀ ਮੁੱਕੇ ਜੁੱਸਾ ਛੇਤੀ
ਸਾਡੀ ਮੱਤ ਵਿੱਚੋਂ Hustle ਦੀ ਫਸਲ ਨਹੀਂ ਮੁੱਕਣੀ
Guess ਲਾਉਂਦੇ ਲਗਦਾ Somalian Touch Guess ਲਾਉਂਦੇ ਲਗਦਾ Somalian
Touch ਕਿਵੇਂ ਚੜ੍ਹਦੇ ਪੰਜਾਬ ′ਚ Blend ਹੋ ਜਾਊ? (We
Don't Give A Fuck) 'End ਹੋ ਜਾਊ,' ਓਹ
ਕਹਿੰਦੇ, 'End ਹੋ ਜਾਊ' 'ਛੇਤੀ ਹੀ ਕਹਾਣੀ ਇਹਦੀ ਹੋ
ਜਾਊ' Bend ਹੋ ਜਾਊ, ਓ, ਕਿਵੇਂ Bend ਹੋ ਜਾਊ?
ਥੋਡੇ ਹਿਸਾਬ ਨਾਲ਼ ਕਿਵੇਂ Bend ਹੋ ਜਾਊ? ('End
ਹੋ ਜਾਊ,' ਓਹ ਕਹਿੰਦੇ, 'End ਹੋ ਜਾਊ') ('ਛੇਤੀ ਹੀ
ਕਹਾਣੀ ਇਹਦੀ ਹੋ ਜਾਊ') ਓ, Billion ਮੂੰਹ, ਅਤੇ
Billion ਗੱਲਾਂ ਕਰਾਂ Care ਨਾ ਮੈਂ ਕਿਸੇ ਵਿਦਵਾਨ ਦੀ
(Care ਨਾ ਕਰਾਂ ਮੈਂ ਵਿਦਵਾਨ ਦੀ) ਓ, ਦੁਨੀਆ ਦਾ
ਕੀ ਐ, ਲਾ ਲੈਣ ਦੇ ਅੰਦਾਜੇ ਹਾਲੇ ਅਸਲੀ ਨਿੰਜੇ
ਨੂੰ ਓਹ ਨਹੀਂ ਜਾਣਦੀ (ਅਸਲੀ ਨਿੰਜੇ ਨੂੰ ਓਹ ਨਹੀਂ
ਜਾਣਦੀ) ਓ, ਇਸੇ ਗੱਲੋਂ ਗੋਰੇ ਸਾਲ਼ਾ ਮੰਨ ਬੜਾ
ਦੁਖਦਾ ਲਾਇਆ ਜੀਹਨੇ ਬਾਗ਼ ਓਹ ਬੂਟਾ ਕਦੋਂ ਪੁੱਟਦਾ ਯਾਰੀ
ਪਿੱਛੇ ਜੀਹਨੇ ਦੋਵਾਂ ਹੱਥਾਂ ਨਾ′ ਲੁਟਾਇਆ ਘਰ ਦਿਲੋਂ ਜਿਹੜਾ
ਰਾਜਾ, ਕਿੱਥੇ ਦੁਨੀਆ ਨੂੰ ਲੁੱਟਦਾ I Don't Give
Shit, ਚੱਲਦੀ ਵਿਚਾਰਧਾਰਾ I Don′t Give Shit, ਚੱਲਦੀ ਵਿਚਾਰਧਾਰਾ
ਸੋਚਿਓ ਨਾ ਚੋਬਰ Offend ਹੋ ਜਾਊ 'End ਹੋ
ਜਾਊ,' ਓਹ ਕਹਿੰਦੇ, 'End ਹੋ ਜਾਊ' 'ਛੇਤੀ ਹੀ ਕਹਾਣੀ
ਇਹਦੀ ਹੋ ਜਾਊ' Bend ਹੋ ਜਾਊ, ਓ, ਕਿਵੇਂ Bend
ਹੋ ਜਾਊ? ਥੋਡੇ ਹਿਸਾਬ ਨਾਲ਼ ਕਿਵੇਂ Bend ਹੋ ਜਾਊ?
('End ਹੋ ਜਾਊ,' ਓਹ ਕਹਿੰਦੇ, 'End ਹੋ ਜਾਊ')
('ਛੇਤੀ ਹੀ ਕਹਾਣੀ ਇਹਦੀ ਹੋ ਜਾਊ') (Bend ਹੋ ਜਾਊ,
ਓ, ਕਿਵੇਂ Bend ਹੋ ਜਾਊ?) (ਥੋਡੇ ਹਿਸਾਬ ਨਾਲ਼ ਕਿਵੇਂ
Bend ਹੋ ਜਾਊ?)

Related Songs

» California Love (Cheema Y, Gur Sidhu) » Bapu Tere Karke (Amar Sandhu) » Daku (Chani Nattan) » 295 (Sidhu Moose Wala) » Khabi Khan (Ninja, Deep Jandu, Jhindi) » Death Row (Ninja, J.Hind, Deep Jandu) » Last Weapon (Ninja, J.Hind, Deep Jandu) » Aam Jahe Munde (Parmish Verma, Pardhaan, Goldy Desi Crew) » 8 Parche (Baani Sandhu, Gur Sidhu) » Guess Who (Ninja, Deep Jandu, Gangis Khan, Lally Mundi)