Album: Tere Aali Jatti
Singer: Laddi Chhajla
Music: Beat Boi Deep
Lyrics: Laddi Chhajla
Label: GK. Digital
Released: 2019-09-19
Duration: 02:42
Downloads: 8810
ਤੇਰੇ ਆਲੀ ਜੱਟੀ ਵੇ, ਨਖਰੇ ਆਂ ਪੱਟੀ ਵੇ ਤੇਰੇ
ਆਲੀ ਜੱਟੀ ਵੇ, ਨਖਰੇ ਆਂ ਪੱਟੀ ਵੇ ਤੇਰੇ
ਉਤੇ ਅੱਖ ਐ, ਜੱਟਾ ਸੁਣ ਮੇਰੀ ਵੇ ਤੇਰੇ ਉਤੇ
ਸ਼ੱਕ ਐ, ਜੱਟਾ ਸੁਣ ਮੇਰੀ ਵੇ ਮਾਰ-ਮਾਰ ਗੇੜੇ ਤੂੰ,
ਜੱਟਾ ਸਾਡੇ ਵਿਹੜੇ ਤੂੰ ਮਾਰ-ਮਾਰ ਗੇੜੇ ਤੂੰ, ਜੱਟਾ ਸਾਡੇ
ਵਿਹੜੇ ਤੂੰ ਅੱਲ੍ਹੜ ਸੀ ਪੱਟੀ ਵੇ (ਅੱਲ੍ਹੜ ਸੀ ਪੱਟੀ
ਵੇ) ਤੇਰੇ ਆਲੀ ਜੱਟੀ ਵੇ, ਨਖਰੇ ਆਂ ਪੱਟੀ
ਵੇ ਮੇਰੇ ਤੋਂ ਬਿਨਾਂ ਜੱਟਾ ਹੋਰ ਤਾਂ ਨਹੀਂ ਰੱਖੀ
ਵੇ, ਹੋ It′s Beat Boi Deep ਪੰਜ
ਦਿਨ ਜੱਟਾ ਰਹਿਣਾ ਤੂੰ Truck 'ਤੇ ਦੋ ਦਿਨ ਘਰੇ
ਸੂਈ ਲਾਲ ਟੱਕ ′ਤੇ ਜਾ ਮੈਂ ਨਾ ਬੋਲਦੀ, Shift'an
ਨੇ ਰੋਲਤੀ ਜਾ ਮੈਂ ਨਾ ਬੋਲਦੀ, Shift'an ਨੇ ਰੋਲਤੀ
ਹੁਸਨਾ ਦੀ ਹੱਟੀ ਵੇ (ਹੁਸਨਾ ਦੀ ਹੱਟੀ ਵੇ)
ਤੇਰੇ ਆਲੀ ਜੱਟੀ ਵੇ, ਨਖਰੇ ਆਂ ਪੱਟੀ ਵੇ ਮੇਰੇ
ਤੋਂ ਬਿਨਾਂ ਜੱਟਾ ਹੋਰ ਤਾਂ ਨਹੀਂ ਰੱਖੀ ਵੇ, ਹੋ
ਛਾਜਲੇ ਦੇ Laddi ਨਾ ਤੂੰ ਕਰੇ ਰਹਿਮ ਵੇ
ਮੇਰੇ ਲਈ Busy, ਯਾਰਾਂ ਲਈ Time ਵੇ ਕਰੇ Ignore
ਵੇ, ਪਸੰਦ ਤਾਂ ਨਹੀਂ ਹੋਰ ਵੇ ਕਰੇ Ignore ਵੇ,
ਪਸੰਦ ਤਾਂ ਨਹੀਂ ਹੋਰ ਵੇ ਇਹੀ ਗੱਲੋਂ ਛੱਕੀ ਵੇ
(ਇਹੀ ਗੱਲੋਂ ਛੱਕੀ ਵੇ) ਤੇਰੇ ਆਲੀ ਜੱਟੀ ਵੇ,
ਨਖਰੇ ਆਂ ਪੱਟੀ ਵੇ ਮੇਰੇ ਤੋਂ ਬਿਨਾਂ ਜੱਟਾ ਹੋਰ
ਤਾਂ ਨਹੀਂ ਰੱਖੀ ਵੇ, ਹੋ ਸ਼ੱਕ ਛੱਡ, ਵਹਿਮ
ਕੱਢ, ਲੋਕਾਂ ਦੇ ਨਾ ਪਿੱਛੇ ਲੱਗ ਪੱਕੀ ਆ ਜੁਬਾਨ
ਤੈਨੂੰ ਜਾਊਗਾ ਨਾ ਜੱਟ ਛੱਡ ਮਾਰਦੇ ਆ, ਮਾਰਦੇ ਆ
ਗੇੜੇ ਨਹੀਂ Driver′an ਨੂੰ ਲੱਗਨ ਨਹੀਂ ਦਿੰਦੀ ਨੀਂਦ ਨੇੜੇ
ਨੀ Driver′an ਨੂੰ ਨੇੜੇ ਨੀ Driver'an ਨੂੰ (ਨੇ-ਨੇੜੇ ਨੀ...)
ਚਲਾਉਣੇ ਸੌਖੇ ਨਾ Truck ਨੀ ਲੈ ਸੁਣ ਫ਼ਿਰ
ਤੇਰੇ ਆਲਾ ਜੱਟ ਨੀ, ਤੇਰੇ ਬਿਣਾ ਕੱਖ ਨੀ
ਤੇਰੇ ਬਿਣਾ ਹੋਰ ਨਹੀਂ, ਯਕੀਨ ਤਾਂ ਤੂੰ ਰੱਖ ਨੀ
ਤੇਰੇ ਬਿਣਾ ਹੋਰ ਨਹੀਂ, ਯਕੀਨ ਤਾਂ ਤੂੰ ਰੱਖ ਨੀ
ਤੇਰੇ ਆਲਾ ਜੱਟ ਨੀ, ਤੇਰੇ ਬਿਣਾ ਕੱਖ ਨੀ
ਤੇਰੇ ਬਿਣਾ ਹੋਰ ਨਹੀਂ, ਯਕੀਨ ਤਾਂ ਤੂੰ ਰੱਖ ਨੀ
ਤੇਰੇ ਬਿਣਾ ਹੋਰ ਨਹੀਂ, ਯਕੀਨ ਤਾਂ ਤੂੰ ਰੱਖ ਨੀ
ਯਕੀਨ ਤਾਂ ਤੂੰ ਰੱਖ ਨੀ