DJJohal.Com

Tere Ranjhe by Mandeep Dhindsa
download Mandeep Dhindsa  Tere Ranjhe mp3 Single Tracks song

Album: Tere Ranjhe

Singer: Mandeep Dhindsa

Music: Raj Heer

Label: Sa Records

Released: 2018-07-09

Duration: 04:15

Downloads: 30180

Get This Song Get This Song
song Download in 320 kbps
Share On

Tere Ranjhe Song Lyrics

ਓਹ ਆਪ ਤਾਂ ਤੂੰ ਚੌਂਕ ਵਿਚ Fire ਖਾਏਗੀਂ ਬਗਾਨੇ
ਪੁੱਤ ਦੇ ਵੀ Ring ਤੂੰ ਪਵਾਂਗੀ ਓਹ ਆਪ ਤਾਂ
ਤੂੰ ਚੌਂਕ ਵਿਚ Fire ਖਾਏਗੀਂ ਬਗਾਨੇ ਪੁੱਤ ਦੇ ਵੀ
Ring ਤੂੰ ਪਵਾਂਗੀ ਕਿੱਤਾ ਸੀ ਪਿਆਰ ਕੋਈ Time Pass
ਨੀ ਕਿੱਤਾ ਸੀ ਪਿਆਰ ਕੋਈ Time Pass ਨੀ ਮੇਰੀ
Feeling′ਆਂ ਨਾ ਕਰਗੀ ਤੂੰ ਧਕਾ ਗੋਰੀਏ Feeling'ਆਂ ਨਾ ਕਰਗੀ
ਤੂੰ ਧਕਾ ਗੋਰੀਏ ਓਹ ਮੇਰਾ ਰਕਾਨੇ ਦਿਲ ਟੁੱਟ
ਸਰਗਿਆ ਨੀ ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ ਮੇਰਾ
ਰਕਾਨੇ ਦਿਲ ਟੁੱਟ ਸਰਗਿਆ ਨੀ ਤੇਰੇ ਰਾਂਝੇ ਦੀਆਂ ਟੁੱਟਣੀਆਂ
ਲੱਤਾਂ ਗੋਰੀਏ ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ ਤੇਰੇ
ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ ਲੱਤਾਂ ਗੋਰੀਏ, ਲੱਤਾਂ ਗੋਰੀਏ...
ਓਹ ਛੱਡ ਕੇ ਪੜ੍ਹਾਈਆਂ ਤੇਰਾ ਟੈਮ ਚਕਿਆ ਚਕਦੀ ਰਹਿ
ਤੂੰ ਤਾਂ ਹੋਰ ਦੀਆਂ Feeling′ਆਂ ਜੇੜੇਆਂ ਬੁੱਲਾ ਤੋ ਓਹਦਾ
ਨਾਂਮ ਰੱਟ ਦੀ ਜੱਟ ਪੱਕੇ ਪੈਰੀਂ ਕੁੜੇ ਕਰਜੁੰਗਾ Sealing'ਆਂ
ਛੱਡ ਕੇ ਪੜ੍ਹਾਈਆਂ ਤੇਰਾ ਟੈਮ ਚਕਿਆ ਚਕਦੀ ਰਹਿ
ਤੂੰ ਤਾਂ ਹੋਰ ਦੀਆਂ Feeling'ਆਂ ਜੇੜੇਆਂ ਬੁੱਲਾ ਤੋ ਓਹਦਾ
ਨਾਂਮ ਰੱਟ ਦੀ ਜੱਟ ਪੱਕੇ ਪੈਰੀਂ ਕੁੜੇ ਕਰਜੁੰਗਾ Sealing′ਆਂ
ਗੁੱਝੀ ਸਟ ਸਹਿੰਦਾ ਕੁੜੇ ਕੋਈ-ਕੋਈ ਆ ਓਹ ਗੁੱਝੀ
ਸਟ ਸਹਿੰਦਾ ਕੁੜੇ ਕੋਈ-ਕੋਈ ਆ ਓਹ ਤਾਂ ਜੱਟ ਹੀ
ਸੀ ਸਹਿਗਆ ਜੌ ਸੱਟਾਂ ਗੋਰੀਏ ਜੱਟ ਹੀ ਸੀ ਸਹਿਗਆ
ਸੱਟਾਂ ਜੌ ਗੋਰੀਏ ਮੇਰਾ ਰਕਾਨੇ ਦਿਲ ਟੁੱਟ ਸਰਗਿਆ
ਨੀ ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ ਮੇਰਾ ਰਕਾਨੇ
ਦਿਲ ਟੁੱਟ ਸਰਗਿਆ ਨੀ ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ
ਗੋਰੀਏ ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ ਤੇਰੇ ਰਾਂਝੇ
ਦੀਆਂ ਟੁੱਟਣੀਆਂ ਲੱਤਾਂ ਗੋਰੀਏ ਲੱਤਾਂ ਗੋਰੀਏ, ਲੱਤਾਂ ਗੋਰੀਏ... ਓਹ
ਮੇਰੇ ਯਾਰ ਤੇਨੂੰ ਪਕੇ ਮੂੰਹੋਂ ਭਾਭੀ ਬੋਲਦੇ ਫਿਰ ਦੱਸ
ਕਿਵੇਂ ਪਿੰਡ ਨਿ ਮੈਂ ਸੁੱਕਾ ਮੁੱਢ ਜੁ ਓਹਨਾ ਭੂੰਡ
ਆਸ਼ਿਕਾਂ ਚੋ ਜਾਣੀ ਨਾ ਕੁੜੇ ਕੇ ਕਿੱਸੇ ਹੋਰ ਨਾਲ
ਖੇਡ ਕੇ ਮੈਂ ਹੌਲੀ ਤੁਰਜੂ ਮੇਰੇ ਯਾਰ ਤੇਨੂੰ
ਪਕੇ ਮੂੰਹੋਂ ਭਾਭੀ ਬੋਲਦੇ ਫਿਰ ਦੱਸ ਕਿਵੇਂ ਪਿੰਡ ਨਿ
ਮੈਂ ਸੁੱਕਾ ਮੁੱਢ ਜੁ ਓਹਨਾ ਭੂੰਡ ਆਸ਼ਿਕਾਂ ਚੋ ਜਾਣੀ
ਨਾ ਕੁੜੇ ਕੇ ਕਿੱਸੇ ਹੋਰ ਨਾਲ ਖੇਡ ਕੇ ਮੈਂ
ਹੌਲੀ ਤੁਰਜੂ ਮੰਨ ਗੀ ਜੈ ਸਾਰਾ ਪਿੰਡ ਆਉ
ਬਰਾਤ ਚ ਓਹ ਮੰਨ ਗੀ ਜੈ ਸਾਰਾ ਪਿੰਡ ਆਉ
ਬਰਾਤ ਚ ਨਈ ਤਾਂ ਕੱਲਾ ਜੱਟ ਕਰ ਜੂਗਾ ਤੱਕਾ
ਗੋਰੀਏ ਕੱਲਾ ਜੱਟ ਕਰ ਜੂਗਾ ਤੱਕਾ ਗੋਰੀਏ ਓਹ
ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ ਤੇਰੇ ਰਾਂਝੇ ਦੀਆਂ
ਟੁੱਟਣੀਆਂ ਲੱਤਾਂ ਗੋਰੀਏ ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ ਮੇਰਾ ਰਕਾਨੇ ਦਿਲ
ਟੁੱਟ ਸਰਗਿਆ ਨੀ ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਲੱਤਾਂ ਗੋਰੀਏ, ਲੱਤਾਂ ਗੋਰੀਏ... ਓਹ ਚੜਦੀ ਤੋਂ ਚੜਦੀ ਦੇ
ਓਣ ਰਿਸ਼ਤੇ ਵੇ ਓਣੀ ਤੁਹੀ ਆ Mandeep ਨੇ ਤਾਂ
ਅੱਡੀ ਪਈ ਐ ਹੁਬਾਵਲ ਪਿੰਡ ਜਾਕੇ Check ਕਰਲੀਂ ਨੀ
Photo ਕੱਲੀ-ਕੱਲੀ ਕਮਰੇ ਚ ਜਡੀ ਪਈ ਐ ਚੜਦੀ
ਤੋਂ ਚੜਦੀ ਦੇ ਓਣ ਰਿਸ਼ਤੇ ਵੇ ਓਣੀ ਤੁਹੀ ਆ
Mandeep ਨੇ ਤਾਂ ਅੱਡੀ ਪਈ ਐ ਕਣਕਵਾਲ ਜਾਕੇ ਕੁੜੇ
Check ਕਰਲੀਂ ਨੀ Photo ਕੱਲੀ-ਕੱਲੀ ਕਮਰੇ ਚ ਜਡੀ ਪਈ
ਐ ਲੱਖ ਪਾਵੇਂ ਗੈਰਾਂ ਨਾ ਵੱਟਾਇਆਂ ਮੁੰਦੀਯਾਂ ਓਹ
ਲੱਖ ਪਾਵੇਂ ਗੈਰਾਂ ਨਾ ਵੱਡਾਇਆਂ ਮੁੰਦੀਯਾਂ ਨੀ ਹੋਣਾ ਬੱਬੂ
ਨਾਲ ਰੋਕਾ ਤੇਰਾ ਪੱਕਾ ਗੋਰੀਏ ਬੱਬੂ ਨਾਲ ਰੋਕਾ ਤੇਰਾ
ਪੱਕਾ ਗੋਰੀਏ ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ
ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ ਮੇਰਾ ਰਕਾਨੇ ਦਿਲ
ਟੁੱਟ ਸਰਗਿਆ ਨੀ ਤੇਰੇ ਰਾਂਝੇ ਦੀਆਂ ਟੁੱਟਣੀਆਂ ਲੱਤਾਂ ਗੋਰੀਏ
ਮੇਰਾ ਰਕਾਨੇ ਦਿਲ ਟੁੱਟ ਸਰਗਿਆ ਨੀ ਤੇਰੇ ਰਾਂਝੇ ਦੀਆਂ
ਟੁੱਟਣੀਆਂ ਲੱਤਾਂ ਗੋਰੀਏ ਲੱਤਾਂ ਗੋਰੀਏ, ਲੱਤਾਂ ਗੋਰੀਏ...

Related Songs

» Bapu Tere Karke (Amar Sandhu) » 295 (Sidhu Moose Wala) » California Love (Cheema Y, Gur Sidhu) » Suit Punjabi (Jass Manak) » Bapu Zimidar (Jassi Gill) » Phulkari (Karan Randhawa, Simar Kaur) » Sad Song (Armor Yuvii) » Daku (Chani Nattan) » Oh Kyu Ni Jaan Ske (Ninja) » Ve Haaniyaan (Danny, Avvy Sra, Sagar)