Album: Thar Wala Yaar
Singer: Dilpreet Dhillon
Music: Goldy Desi Crew
Lyrics: Amrinder Virk
Label: Speed Records India
Released: 2015-01-16
Duration: 02:55
Downloads: 497292
Desi Crew, Desi Crew Desi Crew, Desi Crew
ਮੋਢਿਆਂ ਉੱਤੋਂ ਦੀ ਜਿਹੜੇ ਥੁੱਕਦੇ ਨਿੱਤ ਪੀ ਕੇ ਸ਼ਰਾਬਾਂ
ਰਹਿੰਦੇ ਬੁੱਕਦੇ (ਬੁੱਕਦੇ) ਮੋਢਿਆਂ ਉੱਤੋਂ ਦੀ ਜਿਹੜੇ ਥੁੱਕਦੇ
ਨਿੱਤ ਪੀ ਕੇ ਸ਼ਰਾਬਾਂ ਰਹਿੰਦੇ ਬੁੱਕਦੇ ਹੋ, ਝੱਲਦੇ ਨਾ
Hockey′an ਦੇ ਵਾਰ ਨੀ ਲੰਘਦੇ ਹੁੰਦੇ ਨੇ ਮਾਫ਼ੀ ਮੰਗ
ਕੇ ਆਹ, ਲੈ ਖੜ੍ਹਾ ਤੇਰਾ Thar ਵਾਲ਼ਾ ਯਾਰ
ਨੀ ਰੱਖੂ ਟੰਗ ਕੇ, ਰਕਾਨੇ ਜਿਹੜੇ ਖੰਘਦੇ ਆਹ, ਲੈ
ਖੜ੍ਹਾ ਤੇਰਾ Thar ਵਾਲ਼ਾ ਯਾਰ ਨੀ ਰੱਖੂ ਟੰਗ ਕੇ,
ਰਕਾਨੇ ਜਿਹੜੇ... ਓ, ਮੇਲ਼ਦੇ ਨੇ ਗੱਡੀਆਂ ਦੇ ਕਾਫ਼ਲੇ
Uni ਵਿੱਚ ਅੱਥਰੀ ਮੁੰਡੀਰ੍ਹ ਦੇ (ਮੁੰਡੀਰ੍ਹ ਦੇ) ਮਹਿੰਗੇ
ਮੁੱਲ ਯਾਰੋ ਫਿਰ ਮੋੜਦੀ ਨਿੱਕਲੀ ਮਿਆਨੋ ਸ਼ਮਸ਼ੀਰ ਦੇ ਮਹਿੰਗੇ
ਮੁੱਲ ਯਾਰੋ ਫਿਰ ਮੋੜਦੀ ਨਿੱਕਲੀ ਮਿਆਨੋ ਸ਼ਮਸ਼ੀਰ ਦੇ
ਓ, ਜਾਂਦੀ ਫਿਰ ਕਾਲ਼ਜੇ ਨੂੰ ਪਾੜਦੀ ਓਏ, ਮੁੜਦੀ ਆ
ਸੂਹੇ ਰੰਗ, ਰੰਗਕੇ ਆਹ, ਲੈ ਖੜ੍ਹਾ ਤੇਰਾ Thar
ਵਾਲ਼ਾ ਯਾਰ ਨੀ ਰੱਖੂ ਟੰਗ ਕੇ, ਰਕਾਨੇ ਜਿਹੜੇ... ਆਹ,
ਲੈ ਖੜ੍ਹਾ ਤੇਰਾ Thar ਵਾਲ਼ਾ ਯਾਰ ਨੀ ਰੱਖੂ ਟੰਗ
ਕੇ, ਰਕਾਨੇ ਜਿਹੜੇ ਖੰਘਦੇ (ਆਹ, ਲੈ ਖੜ੍ਹਾ ਤੇਰਾ
Thar, ਤੇਰਾ ਯਾਰ ਨੀ) (ਰੱਖੂ ਟੰਗ, ਟੰਗ, ਰਕਾਨੇ, ਟੰਗ
ਟੰਗ ਕੇ, ਰਕਾਨੇ) (ਆਹ, ਲੈ ਖੜ੍ਹਾ ਤੇਰਾ Thar, ਤੇਰਾ
ਯਾਰ ਨੀ) (ਰੱਖੂ ਟੰਗ, ਟੰਗ, ਰਕਾਨੇ, ਟੰਗ ਟੰਗ ਕੇ)
ਓ, ਪਰਖਾਂਗੇ ਗੁੱਟ ਵਾਲ਼ੇ ਜ਼ੋਰ ਨੂੰ ਸ਼ੌਂਕੀ ਜਿਹੜੇ
Line ਜਿਹੀ ਲਾਉਣ ਦੇ ਓ, ਪਾਲ਼ੇ Gym 'ਚ ਸ਼ਰੀਰ
ਜੰਡ ਵਰਗੇ ਠਹਿਰਜਾ ਪਟਾਕਾ ਕੇਰਾਂ ਪਾਉਣ ਦੇ ਓ,
ਪਾਲ਼ੇ Gym ′ਚ ਸ਼ਰੀਰ ਜੰਡ ਵਰਗੇ ਠਹਿਰਜਾ ਪਟਾਕਾ ਕੇਰਾਂ
ਪਾਉਣ ਦੇ ਕੱਢ ਚਿੱਟੇ ਦੇ ਸ਼ਿਕਾਰੀ ਘਰੋਂ ਬਾਹਰ ਨੀ
ਪੱਤਰੇ ਕਰੂੰਗਾ ਚੰਡ-ਚੰਡ ਕੇ ਆਹ, ਲੈ ਖੜ੍ਹਾ ਤੇਰਾ
Thar ਵਾਲ਼ਾ ਯਾਰ ਨੀ ਰੱਖੂ ਟੰਗ ਕੇ, ਰਕਾਨੇ ਜਿਹੜੇ
ਖੰਘਦੇ ਆਹ, ਲੈ ਖੜ੍ਹਾ ਤੇਰਾ Thar ਵਾਲ਼ਾ ਯਾਰ ਨੀ
ਰੱਖੂ ਟੰਗ ਕੇ, ਰਕਾਨੇ ਜਿਹੜੇ... ਓ, ਜਿੰਨੇ ਵੀ
Bread ਭੋਣ ਮਛਰੇ ਬੜੀ ਛੇਤੀ ਲੱਤ ਥੱਲੇ ਆਉਣਗੇ Dhillon
ਦੇ ਵੀ ਯਾਰ ਪੂਰੇ ਚੱਕਵੇਂ ਆਪੇ Confession ਕਰਾਉਣਗੇ
Dhillon ਦੇ ਵੀ ਯਾਰ ਪੂਰੇ ਚੱਕਵੇਂ ਆਪੇ Confession ਕਰਾਉਣਗੇ
ਹਰ ਵੇਲੇ ਰਹਿੰਦੇ ਨੇ ਤਿਆਰ ਨੀ ਉੱਤੋਂ Virk ਵੀ
ਆਉਂਦੈ ਹੱਦਾਂ ਲੰਘ ਕੇ ਆਹ, ਲੈ ਖੜ੍ਹਾ ਤੇਰਾ
Thar ਵਾਲ਼ਾ ਯਾਰ ਨੀ ਰੱਖੂ ਟੰਗ ਕੇ, ਰਕਾਨੇ ਜਿਹੜੇ...
ਆਹ, ਲੈ ਖੜ੍ਹਾ ਤੇਰਾ Thar ਵਾਲ਼ਾ ਯਾਰ ਨੀ ਰੱਖੂ
ਟੰਗ ਕੇ, ਰਕਾਨੇ ਜਿਹੜੇ ਖੰਘਦੇ