Album: Toye Hoye
Singer: Romee Khan
Music: Vicky Sandhu
Lyrics: Vicky Sandhu
Label: Zee Music Co.
Released: 2019-12-18
Duration: 03:10
Downloads: 11830
(ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ) (ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ)
(ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ) ਗੱਲਾਂ ਦੇ ਵਿੱਚ
ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ ਗੱਲਾਂ ਦੇ ਵਿੱਚ
ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ Road ਹੋ
ਗਏ ਨੇ ਜਾਮ ਤੇਰੇ ਕਰਕੇ ਹਰ ਗਲੀ ਤੇ ਮੁਹੱਲੇ
ਵਿੱਚ ਚਰਚੇ ਹਰ ਗਲੀ ਤੇ ਮੁਹੱਲੇ ਵਿੱਚ ਚਰਚੇ ਮੁੰਡੇ
ਕਰਤੇ ਸ਼ਰਾਬੀ ਲੋਏ-ਲੋਏ (ਸ਼ਰਾਬੀ ਲੋਏ-ਲੋਏ) ਗੱਲਾਂ ਦੇ ਵਿੱਚ
ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ ਗੱਲਾਂ ਦੇ ਵਿੱਚ
ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ ਓ, Burj
Khalifa ਲੈਕੇ ਜਾਣਾ ਤੈਨੂੰ, ਸੋਹਣੀਏ ਨੀ Bussines Class ਵਿੱਚ
ਚੜ੍ਹਕੇ ਹੱਥਾਂ ਵਿੱਚ ਹੱਥ ਪਾ ਕੇ, ਤੁਰਨਾ ਤੂੰ ਨਾਲ਼
ਮੇਰੇ ਦੇਖੁਗਾ ਜ਼ਮਾਨਾ ਖੜ੍ਹ-ਖੜ੍ਹ ਕੇ ਓ, Burj Khalifa
ਲੈਕੇ ਜਾਣਾ ਤੈਨੂੰ, ਸੋਹਣੀਏ ਨੀ Bussines Class ਵਿੱਚ ਚੜ੍ਹਕੇ
ਹੱਥਾਂ ਵਿੱਚ ਹੱਥ ਪਾ ਕੇ, ਤੁਰਨਾ ਤੂੰ ਨਾਲ਼ ਮੇਰੇ
ਦੇਖੁਗਾ ਜ਼ਮਾਨਾ ਖੜ੍ਹ-ਖੜ੍ਹ ਕੇ ਓ, ਨਹੀਓਂ ਪੈਸਿਆਂ ਦੀ
ਲੋੜ, ਯਾਰ Rich ਨੀ ਕੋਈ ਆਊਗਾ ਨਾ ਤੇਰੇ-ਮੇਰੇ ਵਿੱਚ
ਨੀ ਕੋਈ ਆਊਗਾ ਨਾ ਤੇਰੇ-ਮੇਰੇ ਵਿੱਚ ਨੀ ਮੇਰੀ ਹੋਜਾ
ਬਸ, ਅਸੀਂ ਤੇਰੇ ਹੋਏ (ਅਸੀਂ ਤੇਰੇ ਹੋਏ) ਗੱਲਾਂ
ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ ਗੱਲਾਂ
ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ... ਓ,
ਫ਼ਿਰਦੀ ਬਣਾਉਂਦੀ ਟਿਕਟੋਕ ਵਾਲੀ Video ਤੂੰ Billion ਵਿੱਚ ਤੇਰੇ
Fan ਤੂੰ ਏ ਸ਼ਿਕਾਰੀ, ਸੋਹਣੀ ਪਰੀਓਂ ਤੋਂ ਜਿਆਦਾ ਤੇਰਾ
Romee Khan ਥੋੜ੍ਹਾ ਜਿਹਾ ਟੈਨ ਓ, ਫ਼ਿਰਦੀ ਬਣਾਉਂਦੀ
ਟਿਕਟੋਕ ਵਾਲੀ Video ਤੂੰ Billion ਵਿੱਚ ਤੇਰੇ Fan ਤੂੰ
ਏ ਸ਼ਿਕਾਰੀ, ਸੋਹਣੀ ਪਰੀਓਂ ਤੋਂ ਜਿਆਦਾ ਤੇਰਾ Vicky Sandhu
ਥੋੜ੍ਹਾ ਜਿਹਾ ਟੈਨ ਤੇਰੇ ਪੈਸੇ ਵਾਲਾ ਦੇਖਕੇ Glow
ਨੀ ਦੇਖ ਮੁੰਡਿਆਂ ਦੇ ਹੋਗੇ BP Low ਨੀ ਦੇਖ
ਮੁੰਡਿਆਂ ਦੇ ਹੋਗੇ BP Low ਨੀ ਤੇਰੇ ਵੱਲ ਦੇਖ-ਦੇਖ
ਗਏ ਮੋਏ (ਦੇਖ ਗਏ ਮੋਏ) ਗੱਲਾਂ ਦੇ ਵਿੱਚ
ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ ਗੱਲਾਂ ਦੇ ਵਿੱਚ
ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ