Album: Twajjo Seven Rivers
Singer: Satinder Sartaaj, Isha Rikhi
Music: Beat Minister
Lyrics: Satinder Sartaaj
Label: Saga Music
Released: 2021-08-09
Duration: 04:26
Downloads: 495321
ਆ ਜ਼ਰਾ ਦਿਓ ਤਵੱਜੋ ਜੀ, ਇਹ ਮਸਲਾ ਕਹੀਆਂ ਦਾ
ਜ਼ਰਾ ਦਿਓ ਤਵੱਜੋ ਜੀ, ਇਹ ਮਸਲਾ ਕਹੀਆਂ ਦਾ ਮਤਵਾਲੇ
ਗਾਉਣ ਲੱਗੇ, ਨਗ਼ਮਾ ਸੁਰਮਿਆ ਦਾ ਜ਼ਰਾ ਦਿਓ ਤਵੱਜੋ ਜੀ,
ਇਹ ਮਸਲਾ ਕਹੀਆਂ ਦਾ ਜ਼ਰਾ ਦਿਓ ਤਵੱਜੋ ਜੀ, ਇਹ
ਮਸਲਾ ਕਹੀਆਂ ਦਾ ਸ਼ਹਿਜ਼ਾਦੀ ਲੱਗਦੀ ਏ, ਕਿਸੇ ਪਰੀ
ਕਹਾਣੀ ਦੀ ਜੋ ਨੀਂਦਰ ਖੋ ਲੈਂਦੀ, ਇਹ ਆਪਣੇ ਹਾਣੀ
ਦੀ ਸ਼ਹਿਜ਼ਾਦੀ ਲੱਗਦੀ ਏ, ਕਿਸੇ ਪਰੀ ਕਹਾਣੀ ਦੀ
ਜੋ ਨੀਂਦਰ ਖੋ ਲੈਂਦੀ, ਇਹ ਆਪਣੇ ਹਾਣੀ ਦੀ ਹਾਏ-ਹੋਏ,
ਜੋ ਨੀਂਦਰ ਖੋ ਲੈਂਦੀ, ਇਹ ਆਪਣੇ ਹਾਣੀ ਦੀ ਮਜ਼ਮੂਨ
ਤੇ ਹਾਲ ਪਿੱਛੇ, ਹੱਥ ਤੇਰੇ ਜਿਹੀਆਂ ਦਾ ਮਜ਼ਮੂਨ ਤੇ
ਹਾਲ ਪਿੱਛੇ, ਹੱਥ ਤੇਰੇ ਜਿਹੀਆਂ ਦਾ ਜ਼ਰਾ ਦਿਓ ਤਵੱਜੋ
ਜੀ, ਇਹ ਮਸਲਾ ਕਹੀਆਂ ਦਾ ਜ਼ਰਾ ਦਿਓ ਤਵੱਜੋ ਜੀ,
ਇਹ ਮਸਲਾ ਕਹੀਆਂ ਦਾ ਅਸੀਂ ਦਿਨ ਚੜ੍ਹਦੇ ਨੂੰ
ਹੀ, ਇੱਥੇ ਆ ਖੜ੍ਹਦੇ ਆਂ ਸਾਰਾ ਦਿਨ ਫਿਰ ਤੇਰੀ
ਖਿੜਕੀ ਨਾਲ ਲੜਦੇ ਆਂ ਅਸੀਂ ਦਿਨ ਚੜ੍ਹਦੇ ਨੂੰ
ਹੀ, ਇੱਥੇ ਆ ਖੜ੍ਹਦੇ ਆਂ ਸਾਰਾ ਦਿਨ ਫਿਰ ਤੇਰੀ
ਖਿੜਕੀ ਨਾਲ ਲੜਦੇ ਆਂ ਹਾਏ-ਹਾਏ, ਸਾਰਾ ਦਿਨ ਫਿਰ ਤੇਰੀ
ਖਿੜਕੀ ਨਾਲ ਲੜਦੇ ਆਂ ਕੁਝ ਕਰਜ਼ ਮੋਰਚਾ ਦੀ, ਤਰ
ਕਾਲਾ ਪਈਆਂ ਦਾ ਕੁਝ ਕਰਜ਼ ਮੋਰਚਾ ਦੀ, ਤਰ ਕਾਲਾ
ਪਈਆਂ ਦਾ ਮਤਵਾਲੇ ਗਾਉਣ ਲੱਗੇ, ਨਗ਼ਮਾ ਸੁਰਮਿਆ ਦਾ ਜ਼ਰਾ
ਦਿਓ ਤਵੱਜੋ ਜੀ, ਇਹ ਮਸਲਾ ਕਹੀਆਂ ਦਾ ਜ਼ਰਾ ਦਿਓ
ਤਵੱਜੋ ਜੀ, ਇਹ ਮਸਲਾ ਕਹੀਆਂ ਦਾ ਤੂੰ ਐਵੇਂ
ਹੀ ਕੀਤੇ, ਜਿਸ-ਜਿਸ ਨੂੰ ਵੀ ਇਸ਼ਾਰੇ ਹੁਣ ਨਜ਼ਮਾਂ ਲਿਖਦੇ
ਨੇ ਸ਼ਾਇਰ ਬਣੇ ਬਿਚਾਰੇ ਤੂੰ ਐਵੇਂ ਹੀ ਕੀਤੇ,
ਜਿਸ-ਜਿਸ ਨੂੰ ਵੀ ਇਸ਼ਾਰੇ ਹੁਣ ਨਜ਼ਮਾਂ ਲਿਖਦੇ ਨੇ ਸ਼ਾਇਰ
ਬਣੇ ਬਿਚਾਰੇ ਹਾਏ-ਹਾਏ, ਹੁਣ ਨਜ਼ਮਾਂ ਲਿਖਦੇ ਨੇ ਸ਼ਾਇਰ ਬਣੇ
ਬਿਚਾਰੇ Sartaaj ਬਣ ਗਈਆਂ ਏ ਸ਼ਾਗਿਰਦ ਗਵਈਆਂ ਦਾ Sartaaj
ਬਣ ਗਈਆਂ ਏ ਸ਼ਾਗਿਰਦ ਗਵਈਆਂ ਦਾ ਹਾਏ-ਹਾਏ, ਮਤਵਾਲੇ ਗਾਉਣ
ਲੱਗੇ ਨਗ਼ਮਾ ਸੁਰਮਿਆ ਦਾ ਜ਼ਰਾ ਦਿਓ ਤਵੱਜੋ ਜੀ, ਇਹ
ਮਸਲਾ ਕਹੀਆਂ ਦਾ ਜ਼ਰਾ ਦਿਓ ਤਵੱਜੋ ਜੀ, ਇਹ ਮਸਲਾ
ਕਹੀਆਂ ਦਾ ਜ਼ਰਾ ਦਿਓ ਤਵੱਜੋ ਜੀ, ਇਹ ਮਸਲਾ ਕਹੀਆਂ
ਦਾ