DJJohal.Com

Zamana Jali by Bohemia
download Bohemia  Zamana Jali mp3 Single Tracks song

Album: Zamana Jali

Singer: Bohemia

Music: Bohemia

Lyrics: Bohemia

Label: T-Series

Released: 2016-10-18

Duration: 05:14

Downloads: 1785556

Get This Song Get This Song
song Download in 320 kbps
Share On

Zamana Jali Song Lyrics

Yeah, Here We Go ਅੱਜਕਲ ਜ਼ਮਾਨਾ ਜਾਲੀ ਜ਼ਮਾਨਾ
ਜਾਲੀ, ਅੱਜਕਲ ਜ਼ਮਾਨਾ ਜਾਲੀ ਅੱਜਕਲ ਜ਼ਮਾਨਾ ਜਾਲੀ ਜ਼ਮਾਨਾ ਜਾਲੀ,
ਅੱਜਕਲ ਜ਼ਮਾਨਾ ਜਾਲੀ ਅੱਜਕਲ ਜ਼ਮਾਨਾ ਜਾਲੀ ਜ਼ਮਾਨਾ ਜਾਲੀ,
ਅੱਜਕਲ ਜ਼ਮਾਨਾ ਜਾਲੀ ਅੱਜਕਲ ਜ਼ਮਾਨਾ ਜਾਲੀ ਜ਼ਮਾਨਾ ਜਾਲੀ, ਅੱਜਕਲ
ਜ਼ਮਾਨਾ ਜਾਲੀ ਅੱਜਕਲ ਦੇ ਲੋਗ ਜਾਲੀ, ਜ਼ਮਾਨਾ ਜਾਲੀ
ਮਾਤਮ 'ਤੇ ਸ਼ੋਕ ਜਾਲੀ, ਜ਼ਮਾਨਾ ਜਾਲੀ ਅੱਜਕਲ ਉਮੀਦ ਜਾਲੀ,
ਜ਼ਮਾਨਾ ਜਾਲੀ ਅੱਜਕਲ ਦੀ ਪ੍ਰੀਤ ਜਾਲੀ, ਜ਼ਮਾਨਾ ਜਾਲੀ
ਪਰ ਅਸਲੀ ਅਜੇ ਵੀ ਮੈਂ ਵੇ, ਜਿਵੇਂ ਨਸਲੀ ਜਿਹੜੀ
ਮੇਰੇ 'ਚ ਸ਼ਹਿ ਵੇ, ਪਰ ਬਸ ਨਹੀਂ ਮੈਨੂੰ ਮੇਰੇ
'ਤੇ ਮੈਂ ਵੇ ਦੁਨੀਆ 'ਚ ਦੱਸ ਦਈਂ ਬਸ ਇੱਕੋ
ਹੀ ਮੈਂ ਵੇ ਮੇਰੇ ਪਿੱਛੇ-ਪਿੱਛੇ ਜ਼ਮਾਨਾ ਜਾਲੀ ਜਿਹਨੂੰ
ਦਿਲ ਤੋਂ ਦੁਆ ਦੋ ਉਹ ਦਏ ਗਾਲੀ ਜਿਹਨੂੰ ਅੰਧੇਰੇ
ਚੋਂ ਕੱਢ ਕੇ ਰੌਸ਼ਨੀ ਦਿਖਾਓ ਓਹੀ ਅੰਧੇਰਾ ਦਿਖਾਏ ਤੁਹਾਨੂੰ
ਜਦੋਂ ਉਹਦੀ ਬਾਰੀ ਜਿਹਨੂੰ ਤਿਜੋਰੀ ਦਿਖਾਓ ਓਹੀ ਕਰੇ ਖਾਲੀ
ਜਿਹੜਾ ਫ਼ੁੱਲ ਤੋੜੇ ਬਾਗ 'ਚ ਓਹੀ ਬਣੇ ਮਾਲੀ
ਪਰ Raja ਸਦਾ ਬੇਫ਼ਿਕਰ ਮੈਂ ਕਦੀ ਦਿਲ 'ਚ ਦੁਨੀਆ
ਦਾ ਰੱਖਿਆ ਨਹੀਂ ਡਰ ਇਹ ਦੁਨੀਆ ਦੌਰ ਬਦਲਦੇ ਕਰਦੀ
ਨਹੀਂ ਦੇਰ ਹਰ ਸ਼ੇਰ ਦੇ ਹੱਕ 'ਚ ਸਦਾ ਰਹਿੰਦੀ
ਨਹੀਂ ਸਵੇਰ ਅੱਜ ਰਾਜ ਕਰਾਂ ਕੱਲ੍ਹ ਜਿਵੇਂ ਆਨੀ ਨਹੀਂ
ਬਾਰੀ ਅੱਜਕਲ ਵੈਰੀ ਅਸਲੀ, ਜ਼ਮਾਨਾ ਜਾਲੀ ਅੱਜਕਲ ਜ਼ਮਾਨਾ
ਜਾਲੀ ਜ਼ਮਾਨਾ ਜਾਲੀ, ਅੱਜਕਲ ਜ਼ਮਾਨਾ ਜਾਲੀ ਅੱਜਕਲ ਜ਼ਮਾਨਾ ਜਾਲੀ
ਜ਼ਮਾਨਾ ਜਾਲੀ, ਅੱਜਕਲ ਜ਼ਮਾਨਾ ਜਾਲੀ ਅੱਜਕਲ ਦੇ ਲੋਗ
ਜਾਲੀ, ਜ਼ਮਾਨਾ ਜਾਲੀ ਮਾਤਮ 'ਤੇ ਸ਼ੋਕ ਜਾਲੀ, ਜ਼ਮਾਨਾ ਜਾਲੀ
ਅੱਜਕਲ ਉਮੀਦ ਜਾਲੀ, ਜ਼ਮਾਨਾ ਜਾਲੀ ਅੱਜਕਲ ਦੀ ਪ੍ਰੀਤ ਜਾਲੀ,
ਜ਼ਮਾਨਾ ਜਾਲੀ ਅੱਜਕਲ ਦੇ ਵੈਰੀਆਂ ਤੋਂ ਡਰਾਂ ਮੈਂ
ਵੀ ਵੈਰੀ ਸੜਕਾਂ 'ਤੇ ਨਹੀਂ, ਉਹ Tech-savvy Payback, ਪਿੰਡਾਂ
ਵਿੱਚੋਂ ਬੈਠੇ-ਬੈਠੇ Online Worldwide ਮੁੰਡੇ ਕਿਸੀ ਨੂੰ ਵੀ ਕਰਨ
Hack ਸੋਹਣੀ ਕੁੜੀ ਜਿਹੜੀ ਸਦਾ ਮਿਲੇ Online On Time
Face-time ਮੰਗੋ, ਕਹਿੰਦੀ, 'Next Time' ਨਾਲੇ ਅੱਜਕਲ Airports 'ਤੇ
ਮੈਨੂੰ ਤੰਗ ਕਰਨ ਵੇ ਮੁੰਡੇ Border Patrol ਦੇ ਮੈਨੂੰ
ਖਿਲਾਰ ਕੇ ਸਵਾਲ ਮੈਥੋਂ ਪੁੱਛਣ ਮੇਰੇ Bag ਖੋਲ੍ਹਨ, ਮੇਰੀ
ਜੇਬਾਂ ਟਟੋਲਦੇ ਪਰ ਅਜੇ ਵੀ ਮੈਂ ਹੱਸਕੇ ਜਵਾਬ ਦੇਨਾ
Smuggle ਕਰੇ Hash ਜਿਹੜਾ ਮੁੰਡਾ ਉਹਨੂੰ ਦਾਦ ਦੇਨਾ ਜਿੰਨਾ
ਦੇ ਸਿਰਾਂ 'ਤੇ ਆਪਾਂ ਕਾਲੀ ਰਾਤਾਂ 'ਚ ਫ਼ਿਰਦੇ ਸੂਰਜ
ਦੇ ਚੜ੍ਹਦੇ ਦੀ ਉਹਨਾਂ ਦਾ ਹੀ ਸਾਥ ਦੇਨਾ ਅੱਜਕਲ
ਲੋਕੀ ਲੱਭਣ ਮੇਰੇ 'ਚ ਖਰਾਬੀ ਮੇਰੇ ਜੰਮਨ ਤੋਂ ਪਹਿਲਾਂ
ਤੋਂ ਮੇਰਾ ਪਿਓ ਸੀ ਸ਼ਰਾਬੀ ਪਰ ਹੁਨ ਉਹ ਵੀ
ਦੇਕੇ ਮੈਨੂੰ ਮਾਂ ਦੀ ਗਾਲੀ ਵੇ ਕਹਿੰਦਾ; 'ਬੇਟੇ, ਧਿਆਨ
ਨਾ' ਚੱਲ, ਜ਼ਮਾਨਾ ਜਾਲੀ' ਅੱਜਕਲ ਜ਼ਮਾਨਾ ਜਾਲੀ ਜ਼ਮਾਨਾ
ਜਾਲੀ, ਅੱਜਕਲ ਜ਼ਮਾਨਾ ਜਾਲੀ ਅੱਜਕਲ ਜ਼ਮਾਨਾ ਜਾਲੀ ਜ਼ਮਾਨਾ ਜਾਲੀ,
ਅੱਜਕਲ ਜ਼ਮਾਨਾ ਜਾਲੀ ਅੱਜਕਲ ਦੇ ਲੋਗ ਜਾਲੀ, ਜ਼ਮਾਨਾ
ਜਾਲੀ ਮਾਤਮ 'ਤੇ ਸ਼ੋਕ ਜਾਲੀ, ਜ਼ਮਾਨਾ ਜਾਲੀ ਅੱਜਕਲ ਉਮੀਦ
ਜਾਲੀ, ਜ਼ਮਾਨਾ ਜਾਲੀ ਅੱਜਕਲ ਦੀ ਪ੍ਰੀਤ ਜਾਲੀ, ਜ਼ਮਾਨਾ ਜਾਲੀ
ਅੱਜਕਲ ਦੇ ਲੋਗ ਜਾਲੀ, ਜ਼ਮਾਨਾ ਜਾਲੀ ਮਾਤਮ 'ਤੇ
ਸ਼ੋਕ ਜਾਲੀ, ਜ਼ਮਾਨਾ ਜਾਲੀ ਅੱਜਕਲ ਉਮੀਦ ਜਾਲੀ, ਜ਼ਮਾਨਾ ਜਾਲੀ
ਅੱਜਕਲ ਦੀ ਪ੍ਰੀਤ ਜਾਲੀ, ਜ਼ਮਾਨਾ ਜਾਲੀ

Related Songs

» Daddys Home (Bohemia, J.Hind) » Ek Tera Pyar (Bohemia) » Meri Jeet (Bohemia) » Bijlee (Bohemia) » Desi Hip Hop (Bohemia) » Diwana (Bohemia) » 12 Saal (Bilal Saeed) » Kali Denali (Bohemia) » Amplifier (Imran Khan) » Daku (Chani Nattan)