DJJohal.Com

Ku Ku by Bilal Saeed, Young Fateh
download Bilal Saeed, Young Fateh  Ku Ku mp3 Single Tracks song

Album: Ku Ku

Singer: Bilal Saeed, Young Fateh

Music: Dr. Zeus

Lyrics: Bilal Saeed

Label: Speed Records India

Released: 2012-12-20

Duration: 03:22

Downloads: 5262539

Get This Song Get This Song
song Download in 320 kbps
Share On

Ku Ku Song Lyrics

Bilal Saeed Ayy, Yo Zeus Fateh ਨੀ ਦੱਸਦੇ,
ਕੀ ਲੁਕਾਇਆਂ ਈ? ਅੱਖੀਆਂ ਵਿੱਚ ਬੰਦ ਕਰਕੇ ਨੀ ਜੱਗ
′ਤੇ ਕਹਿਰ ਮਚਾਇਆ ਈ ਅੱਖੀਆਂ ਨਾਲ ਗੱਲ ਕਰਕੇ
ਨੀ ਦੱਸਦੇ, ਕੀ ਲੁਕਾਇਆਂ ਈ? ਅੱਖੀਆਂ ਵਿੱਚ ਬੰਦ ਕਰਕੇ
ਨੀ ਜੱਗ 'ਤੇ ਕਹਿਰ ਮਚਾਇਆ ਈ ਅੱਖੀਆਂ ਨਾਲ ਗੱਲ
ਕਰਕੇ ਨੀ ਤੈਨੂੰ ਤੱਕਦੇ ਹੀ ਰਹਿਣੇ ਆ, ਕੁੱਝ
ਕਹਿ ਨਾ ਪਾਉਣੇ ਆ ਜਲਵਾ ਤੇਰਾ, ਉਫ਼, ਐ ਖ਼ੁਦਾ,
ਦੱਸ ਮੈਨੂੰ, ਕੀ ਮੈਂ ਕਰਾਂ? ਤੂੰ ਮੇਰੀ ਜਾਨਾਂ
ਨੇੜੇ ਆ, ਤੇ ਮੈਥੋਂ ਦੂਰ ਜਾਵੀਂ ਨਾ ਤੂੰ ਮੇਰੀ
ਜਾਨਾਂ ਨੇੜੇ ਆ, ਮੈਥੋਂ ਦੂਰ ਜਾਵੀਂ... I′m Out
In U.K., She Sitting At Home And I'm Hoping
It's Her Every Time I Hear My Phone Most
Time It Isn′t, Girl You Got Me Wishing Writing
These Verses With Hopes That You Listen Couldn′t Be
The Love So Now We I Chatting (Talking About
All The Things That Could've Happened) Where We Could′ve
Been And Where We Could've Gone And Now I′m
Just Sitting Back Singing This Song Like, Song Like
All Out, Drop That ਜਦੋਂ ਦਾ ਤੱਕਿਆਂ ਤੈਨੂੰ,
ਹੋਸ਼ ਨਾ ਕੁੱਝ ਵੀ ਮੈਨੂੰ ਕੀਤੇ ਵੀ ਚੈਨ ਨਈਂ
ਮਿਲ ਦਾ, ਨੀ ਕਰ ਕੁੱਝ ਮੇਰੇ ਦਿਲ ਦਾ ਮੈਂ
ਜਾਵਾਂ ਕਿਹੜੇ ਪਾਸੇ? ਮਾਰ ਗਏ ਤੇਰੇ ਹਾਸੇ ਨੀ ਨੈਣਾਂ
ਨਾਲ ਪੀਲਾ ਕੇ, ਨੀ ਸਾਨੂੰ ਮਾਰ ਮੁਕਾ ਕੇ
ਤੂੰ ਦੂਰ ਜਾਵੀਂ ਨਾ, ਮੁੱਖੜਾ ਲੁਕਾਵੀ ਨਾ ਜਲਵਾ ਤੇਰਾ,
ਉਫ਼, ਐ ਖ਼ੁਦਾ, ਦੱਸ ਮੈਨੂੰ, ਕੀ ਮੈਂ ਕਰਾਂ?
ਤੂੰ ਮੇਰੀ ਜਾਨਾਂ ਨੇੜੇ ਆ, ਮੈਥੋਂ ਦੂਰ ਜਾਵੀਂ ਨਾ
ਤੂੰ ਮੇਰੀ ਜਾਨਾਂ ਨੇੜੇ ਆ, ਤੇ ਮੈਥੋਂ ਦੂਰ ਜਾਵੀਂ
ਨਾ Yeah, Yeah, Yeah You Standing Over There
You Should Be Right Here She Playing Hard To
Get Rolling Fingers In Her Hair ਯਾਰ ਇਹਨੂੰ ਕਹਿ
ਦੋ, 'ਮੈਨੂੰ ਐਨਾ ਨਾ ਛੇੜੇ' ਦੂਰ ਦੇ ਇਸ਼ਾਰੇ ਭਰਾਵੇ
ਨਾ ਸਾਡੇ ਨੇੜੇ Yeah, So What's Up With Your
Plans, Girl? Is You Ready For A Real Man,
Girl? If So Then You Should Let Me Know
Imma′ Take It To A Place That You Never
Been Before, Huh! You Ready, Let's Go ਸੰਭਾਲੋਂ
ਮੈਨੂੰ ਆਕੇ, ਯਾ ਰੋਕੋ ਇਹਨੂੰ ਜਾਕੇ ਨਜ਼ਰ ਦੇ ਤੀਰ
ਨਾ ਮਾਰੇ, ਨਾ ਦੂਰੋਂ ਕਰੇ ਇਸ਼ਾਰੇ ਕੀਤੇ ਮੈਂ ਮਰ
ਨਾ ਜਾਵਾਂ, ਹਾਏ, ਕੁੱਝ ਕਰ ਨਾ ਜਾਵਾਂ ਨੀ ਲੁੱਟ
ਗਏ ਤੂੰ ਮੁਟਿਆਰੇ, ਨੀ ਲਾਕੇ ਸਾਨੂੰ ਲਾਰੇ ਤੂੰ
ਦੂਰ ਜਾਵੀਂ ਨਾ, ਮੁੱਖੜਾ ਲੁਕਾਵੀ ਨਾ ਜਲਵਾ ਤੇਰਾ, ਉਫ਼,
ਐ ਖ਼ੁਦਾ, ਦੱਸ ਮੈਨੂੰ, ਕੀ ਮੈਂ ਕਰਾਂ? ਤੂੰ
ਮੇਰੀ ਜਾਨਾਂ ਨੇੜੇ ਆ, ਮੈਥੋਂ ਦੂਰ ਜਾਵੀਂ ਨਾ ਤੂੰ
ਮੇਰੀ ਜਾਨਾਂ ਨੇੜੇ ਆ, ਤੇ ਮੈਥੋਂ ਦੂਰ ਜਾਵੀਂ ਨਾ

Related Songs

» Amplifier (Imran Khan) » Bewafa (Imran Khan) » Aaja We Mahiya (Imran Khan) » Brown Rang (Yo Yo Honey Singh) » Satisfya (Imran Khan) » 12 Saal (Bilal Saeed) » Excuses (AP Dhillon, Gurinder Gill, Intense) » Angreji Beat (Yo Yo Honey Singh, Gippy Grewal) » Dope Shope (Yo Yo Honey Singh, Deep Money) » Hai Mera Dil (Alfaaz)