Album: Saroor Remix
Singer: Manavgeet Gill
Music: Hakeem
Lyrics: Kanji Porh
Label: Speed Records
Released: 2020-12-14
Duration: 02:51
Downloads: 30261
(Download From Djgoogleneemkhedia.com) ਹੋਗੀ ਐ Romantic ਬਹਾਰ, ਸੋਹਣੀਏਂ ਨਿੱਕਲਗੀ
ਤੂੰ ਵੀ ਘਰੋਂ ਬਾਹਰ, ਸੋਹਣੀਏਂ ਰੱਬ ਅੱਜ ਪੂਰਾ
ਮਿਹਰਬਾਨ ਹੋਗਿਆ ਬੱਦਲਾਂ ਨਾ' ਢਕ ਅਸਮਾਨ ਹੋਗਿਆ ਬੱਦਲਾਂ ਨਾ'
ਢਕ ਅਸਮਾਨ ਹੋਗਿਆ ਪਾਣੀ ਮੁੱਖੜੇ ਤੋਂ ਹਿੱਕ ਵੱਲ ਜਾਵੇ
(Dinesh Loharu Remix, ਹੇ) ਤੂੰ ਤਾਂ ਨਿੱਤਰਗੀ ਸਾਉਣ
ਦੀ ਝੜੀ 'ਚ ਭਿੱਜ ਕੇ ਤੈਨੂੰ ਵੇਖਕੇ ਸਰੂਰ ਚੜ੍ਹੀ
ਜਾਵੇ ਤੂੰ ਤਾਂ ਨਿੱਤਰਗੀ ਸਾਉਣ ਦੀ ਝੜੀ 'ਚ ਭਿੱਜ
ਕੇ ਤੈਨੂੰ ਵੇਖਕੇ ਸਰੂਰ ਚੜ੍ਹੀ ਜਾਵੇ ਰੱਖ ਫੇਰ
Beat Hakeem ਚੜ੍ਹਦੀ ਜਵਾਨੀ ਤੇਰੀ ਹੋਗੀ ਬੱਸੋਂ ਬਾਹਰ
ਨੀਂ ਹੋਗੀ ਬੱਸੋਂ ਬਾਹਰ ਨੀਂ ਦਾਅ ਉੱਤੇ ਬੈਠਾ ਮੈਂ
ਵੀ ਭਾਲਦਾ ਸ਼ਿਕਾਰ ਨੀਂ ਭਾਲਦਾ ਸ਼ਿਕਾਰ ਨੀਂ ਐਵੇਂ
ਸੁੱਟ ਨਾ ਚੁੰਨੀ ਨੂੰ ਹਵਾ ਵਿੱਚ, ਸੋਹਣੀਏਂ ਡੋਲਦਾ ਏ
ਮਿੱਤਰਾਂ ਦਾ ਦਿਲ, ਸੋਹਣੀਏਂ ਨੀ ਕਿਤੇ ਬਾਂਹ ਨਾ... ਬਾਂਹ
ਨਾ Kanji ਤੋਂ ਫੜੀ ਜਾਵੇ, ਜਾਵੇ, ਜਾਵੇ ਕਹਿੰਦਾ,
'ਨਿੱਤਰਗੀ ਸਾਉਣ ਦੀ ਝੜੀ 'ਚ ਭਿੱਜ ਕੇ' ਤੈਨੂੰ ਵੇਖਕੇ
ਸਰੂਰ ਚੜ੍ਹੀ ਜਾਵੇ ਤੂੰ ਤਾਂ ਨਿੱਤਰਗੀ ਸਾਉਣ ਦੀ ਝੜੀ
'ਚ ਭਿੱਜ ਕੇ ਤੈਨੂੰ ਵੇਖਕੇ ਸਰੂਰ ਚੜ੍ਹੀ ਜਾਵੇ
(Dinesh Loharu Remix) ਕਾਲ਼ਾ ਤੇਰਾ Suit ਕਾਲੀਆਂ ਨੇ
ਜ਼ੁਲਫਾਂ ਹਾਏ, ਜ਼ੁਲਫਾਂ ਅੱਖਾਂ ਵਿੱਚ ਨੀਰ ਲੱਗਦਾ ਏ ਸੁਲਫ਼ਾ
ਹਾਏ, ਸੁਲਫ਼ਾ ਗੱਭਰੂ ਦੀ, ਸੋਹਣੀਏਂ ੮੪ ਮੁੱਕਜੇ ਲੱਗੀ
ਹੋਈ ਇਸ਼ਕੇ ਦੀ ਤੋੜ ਟੁੱਟਜੇ ਕਿਤੇ ਨੈਣਾਂ ਵਿੱਚੋਂ... ਨੈਣਾਂ
ਵਿੱਚੋਂ ਘੁੱਟ ਜੇ ਪਿਆਵੇ, ਪਿਆਵੇ, ਪਿਆਵੇ ਤੂੰ ਤਾਂ
ਨਿੱਤਰਗੀ ਸਾਉਣ ਦੀ ਝੜੀ 'ਚ ਭਿੱਜ ਕੇ ਤੈਨੂੰ ਵੇਖਕੇ
ਸਰੂਰ ਚੜ੍ਹੀ ਜਾਵੇ ਤੂੰ ਤਾਂ ਨਿੱਤਰਗੀ ਸਾਉਣ ਦੀ ਝੜੀ
'ਚ ਭਿੱਜ ਕੇ ਤੈਨੂੰ ਵੇਖਕੇ ਸਰੂਰ ਚੜ੍ਹੀ ਜਾਵੇ
ਗੁੰਦਵਾਂ ਸ਼ਰੀਰ ਚੋਵੇ ਬੁੱਲ੍ਹੀਆਂ 'ਚੋਂ ਖੰਡ ਨੀ ਸਾਡੇ ਨਾਲ਼
ਵੰਡ ਨੀਂ ਮਾਰੇਂ ਜਦੋਂ ਲੱਕ ਲੜੇ ਜੋਬਨ ਦੀ ਕੰਡ
ਨੀ ਲੱਗੀ ਜਾਵੇ ਠੰਡ ਨੀਂ ਹੋਇਆ ਗਚੋ-ਗਚ Suit
ਪਾਣੀ ਨਾਲ਼, ਸੋਹਣੀਏਂ ਕਾਲ਼ਜੇ 'ਚ ਉੱਠਦੇ ਭੂਚਾਲ, ਸੋਹਣੀਏਂ ਕਿਤੇ
ਸਬਰ... ਸਬਰ ਮੇਰਾ ਨਾ ਟੁੱਟ ਜਾਵੇ, ਜਾਵੇ, ਜਾਵੇ
ਤੂੰ ਤਾਂ ਨਿੱਤਰਗੀ ਸਾਉਣ ਦੀ ਝੜੀ 'ਚ ਭਿੱਜ ਕੇ
ਤੈਨੂੰ ਵੇਖਕੇ ਸਰੂਰ ਚੜ੍ਹੀ ਜਾਵੇ ਤੂੰ ਤਾਂ ਨਿੱਤਰਗੀ ਸਾਉਣ
ਦੀ ਝੜੀ 'ਚ ਭਿੱਜ ਕੇ ਤੈਨੂੰ ਵੇਖਕੇ ਸਰੂਰ ਚੜ੍ਹੀ
ਜਾਵੇ (Dinesh Loharu Remix)