Album: Yaar Graribaaz
Singer: Dilpreet Dhillon, Karan Aujla, Shree Brar
Music: Goldy Desi Crew
Lyrics: Shree Brar
Label: Saga Music
Released: 2018-12-01
Duration: 03:40
Downloads: 8209793
ਅਫਗਾਨ ਦੀ ਨੀ ′ਫੀਮ, ਚਿੱਟ ਐਵਰਗ੍ਰੀਨ ਅੱਖ ਖੜੀ ਤੇ
ਹੁਲਾਰੇ ਆਉਂਦੇ ਲੋਰ 'ਚ ਅਫਗਾਨ ਦੀ ਨੀ ′ਫੀਮ, ਚਿੱਟ
ਐਵਰਗ੍ਰੀਨ ਅੱਖ ਖੜੀ ਤੇ ਹੁਲਾਰੇ ਆਉਂਦੇ ਲੋਰ 'ਚ ਸਦੀਆਂ
ਤਾਈਂ ਨਾ ਬੀਬਾ ਜਾਣ ਗੇ ਨੀ ਪੱਤੇ ਕਿੱਲ ਲਾ
ਤੇ ਜੇੜੇ ਵੈਲੀਆਂ ਦੇ ਦੌਰ 'ਚ ਕੱਲ ਵੀ
ਸੀ ਐਂਡ, ਅੱਜ ਵੀ ਆ ਕੈਮ ਲਿਟ ਰਹਿਣ ਗੇ
ਨੀ ਜਿਨਾ ਚਿਰ ਯਾਰ ਖੜੇ ਨੇ ਓਹ ਗੱਡੀਆਂ
ਤੇ ਕੜ੍ਹੇ ਨੇ, ਵਿਚ ਪਾਏ ਘੜੇ ਨੇ ਯਾਰ ਸਾਰੇ
ਟੁੰਨ ਨੀ, ਗਰਾਰੀ ਬਾਜ ਬਡੇ ਨੇ ਓਹ ਗੱਡੀਆਂ ਤੇ
ਕੜ੍ਹੇ ਨੇ, ਵਿਚ ਪਾਏ ਘੜੇ ਨੇ ਯਾਰ ਸਾਰੇ ਟੁੰਨ
ਨੀ, ਗਰਾਰੀ ਬਾਜ ਬਡੇ ਨੇ (ਯਾਰ ਸਾਰੇ ਟੁੰਨ ਨੀ,
ਗਰਾਰੀ ਬਾਜ ਬਡੇ ਨੇ) ਕਿੰਨੀਆਂ ਕਤੀਦਾ ਸਾਡੇ ਅੱਗੇ
ਅੱਗੇ ਦੌੜੀਆਂ ਨਿਆਣੇ ′ਚ ਹਿੱਕਾਂ ਕਦੇ ਕੀਤੀਆਂ ਨੀ ਚੌੜੀਆਂ
ਐਸੇ ਬੰਦੇ ਜੱਟ ਦੇ ਗਰੁੱਪ ′ਚ ਨਾ ਭਰਤੀ ਵੇਹੜੇ
ਉੱਤੇ ਚਾੜ ਪਿੱਛੋ ਚੱਕ ਲੈਂਦੇ ਪੌੜੀਆਂ ਗੱਡੀ 'ਚ
ਫੈਸਿਲਿਟੀ ਏ ਦਾਰੂ ਨਾਲ ਗੁਨਾਂ ਦੀ ਮੇਰੀ ਅੱਖ ਵੈਰੀਆਂ
ਤੇ, ਮੇਰੇ ਉੱਤੇ ਰੰਨਾ ਦੀ ਏਜ ਉੱਤੇ ਜਾਂਦੇ ਜੇੜੇ
ਕਰੀ ਦੀ ਕੁਟਾਈ ਏ ਮੀਟਿੰਗ ਕਰਾ ਦੀਏ ਨੀ ਹੱਥਾਂ
ਨਾਲ ਕਣਾ ਦੀ (ਨਾਲ ਕਣਾ ਦੀ) ਨਾ ਹਿੱਟ
ਕਰਦੇ ਸਟੰਟ ਛੋਟੇ ਚਾਹੀਦਾ ਕਰੰਟ ਐਨਵੇ ਹਵਾ ′ਚ ਨੀ
ਕੋਕੇ ਲਾਈਦੇ ਤੇਰੇ ਜਿਹੇ ਕੁੱਤੇ ਬਿੱਲੇ ਬੜੇ ਚੰਡੀਗੜ੍ਹ
ਛਿੱਲੇ ਪੁੱਤ ਨਿੱਤ ਹੀ ਨੀ ਲੰਮੇ ਪਾਈਦੇ ਅੱਗੇ
ਨਾ ਜਾਈਂ ਤੂੰ ਰਿਕਾਰਡ ਦੇਖ ਲੈਈਂ ਕਿੱਥੋਂ-ਕਿੱਥੋਂ ਆ ਲੰਘਾਉਂਦੇ
ਅਸੀਂ ਰੋਡ ਦੇਖ ਲੈਈਂ ਚੈੱਕ ਗੂਗਲ ਤੇ ਕਰੀ
ਖਰਚਾ ਤੂੰ ਵੀਕ ਦਾ ਫੇਰ ਕਾਕਾ ਆਪਣਾ ਜੁਗਾੜ ਦੇਖ
ਲੈਈਂ ਬਿਲੋਂਗ ੩੧ ਦਾ, ਸ਼ੌਂਕੀ ਜੱਟ ਗੰਨ ਦਾ
ਅਮੇਰਿਕਨ ਅਸਲੇ ਲਾਇਸੈਂਸ 'ਅਨ ਉੱਤੇ ਚੜੇ ਨੇ ਗੱਡੀਆਂ
ਤੇ ਕੜ੍ਹੇ ਨੇ ਵਿਚ ਪਾਏ ਘੜੇ ਨੇ ਯਾਰ ਸਾਰੇ
ਟੁੰਨ ਨੀ ਗਰਾਰੀ ਬਾਜ ਬੜੇ ਨੇ ਗੱਡੀਆਂ ਤੇ ਕੜ੍ਹੇ
ਨੇ ਵਿਚ ਪਾਏ ਘੜੇ ਨੇ ਯਾਰ ਸਾਰੇ ਟੁੰਨ ਨੀ
ਗਰਾਰੀ ਬਾਜ ਬੜੇ ਹੋ ਰਿਪ ਨਾਲ ਮਾਰਹੇ ਪਿਸਤੌਲ
ਦੱਬਣ ′ਚ ਬੰਨ ਦੇ ਆ ਜੱਟਾਂ ਦੇ ਸ਼ਿੰਗਾਰ ਨੀ
ਹੋ ਗੱਡੀਆਂ 'ਚ ਆਪ ਬਾਦ ਪੈਰ ਧਰੀਦਾ ਏ ਪਹਿਲਾਂ
ਚੜ੍ਹਦੇ ਆ ਸਾਡੇ ਹਥਿਆਰ ਨੀ ਕਲਾਸਿਕ ਜੇ ਬੰਦੇ
ਨਾਈਓ ਥੋੜ ਕਾਰਾਂ ਨਾਰਾਂ ਦੀ ਸ਼ਹਿਰ ਤੇਰੇ ਬੋਲਦੀ ਏ
ਥੁੱਕ ਸਰਦਾਰਾਂ ਦੀ ਚੋਰੀ-ਚੋਰੀ ਸੁੰਦੇ ਬਾਲੀਏ ਸਟਾਰ ਨੇ ਗੀਤ
ਕਹਿੰਦੇ ਨਿਰੀ ਅੱਗੇ ਤੇਰੇ ਸ਼੍ਰੀ ਬਰਾੜ ਦੇ ਹੋ
ਪੀਣ-ਖਾਣ ਦੇ ਸ਼ੌਕੀਨ ਜੱਟ ਜੱਟੀਏ ਗੇੜੀ ਰੂਟ ਤੇ ਲੌਂਦੇ
ਆ ਨਿੱਤ ਮਹਿਫਿਲਾਂ ਦੱਬਾਂ ਵਿਚ ਜੋੜ੍ਹੇ ਮੈਗਜ਼ੀਨਾਂ ਦੇ ਸੀਟਾਂ
ਥੱਲੇ ਨਚਦੀਆਂ ਬੈਰਲਾਂ ਹੋ ਪੀਣ-ਖਾਣ ਦੇ ਸ਼ੌਕੀਨ ਜੱਟ ਜੱਟੀਏ
ਗੇੜੀ ਰੂਟ ਤੇ ਲੌਂਦੇ ਆ ਨਿੱਤ ਮਹਿਫਿਲਾਂ ਦੱਬਾਂ ਵਿਚ
ਜੋੜ੍ਹੇ ਮੈਗਜ਼ੀਨਾਂ ਦੇ ਸੀਟਾਂ ਥੱਲੇ ਨਚਦੀਆਂ ਬੈਰਲਾਂ ਖੱਬੀ-ਖਾਨ
ਢੇਰ ਦੇ ਜੱਟਾਂ ਦੇ ਨੀ ਪੂਰੇ ਤਾਂ ਅਸੂਲ ਖਰੇ
ਏ ਓ ਗੱਡੀਆਂ ਤੇ ਕੜ੍ਹੇ ਨੇ, ਵਿਚ ਪਾਏ
ਘੜੇ ਨੇ ਯਾਰ ਸਾਰੇ ਟੁੰਨ ਨੀ ਗਰਾਰੀਬਾਜ ਬੜੇ ਨੇ
ਓ ਗੱਡੀਆਂ ਤੇ ਕੜ੍ਹੇ ਨੇ, ਵਿਚ ਪਾਏ ਘੜੇ ਨੇ
ਯਾਰ ਸਾਰੇ ਟੁੰਨ ਨੀ ਗਰਾਰੀਬਾਜ ਬੜੇ ਨੇ (ਓ ਗੱਡੀਆਂ
ਤੇ ਕੜ੍ਹੇ ਨੇ, ਵਿਚ ਪਾਏ ਘੜੇ ਨੇ) ਯਾਰ ਸਾਰੇ
ਟੁੰਨ ਨੀ ਗਰਾਰੀਬਾਜ ਬੜੇ ਨੇ (ਓ ਗੱਡੀਆਂ ਤੇ ਕੜ੍ਹੇ
ਨੇ, ਵਿਚ ਪਾਏ ਘੜੇ ਨੇ) ਯਾਰ ਸਾਰੇ ਟੁੰਨ ਨੀ
ਗਰਾਰੀਬਾਜ ਬੜੇ ਨੇ