DJJohal.Com

Nain by Pav Dharia, Fateh
download Pav Dharia, Fateh  Nain mp3 Single Tracks song

Album: Nain

Singer: Pav Dharia, Fateh

Music: Pav Dharia

Lyrics: Rustam Mirza

Label: Venus-White Hill Music

Released: 2018-05-02

Duration: 03:40

Downloads: 995844

Get This Song Get This Song
song Download in 320 kbps
Share On

Nain Song Lyrics

Yeah, Pav Dharia, Fateh D-O-E ਕਿ ਭੁੱਲ ਗਈਆਂ
ਨੈਣ ਮਿਲਾ ਕੇ ਅੱਜ ਅੱਖਾਂ ਵਿੱਚ ਅੱਖੀਆਂ ਪਾ ਕੇ
ਕਿਸੇ ਦੇ ਨਾਲ ਖੋ ਨਾ ਜਾਵੀਂ ਤੂੰ ਸਾਡੇ ਨਾਲ਼
ਪਹਿਲਾਂ ਪਾ ਕੇ ਮੇਰੀ ਤੋ ਜਿੰਦ-ਜਾਨ ਵੀ ਤੂੰ
ਐ ਮੇਰਾ ਤੇ ਅਰਮਾਨ ਵੀ ਤੂੰ ਐ ਕਿਸੇ ਦੇ
ਨਾਲ ਖੋ ਨਾ ਜਾਵੀਂ ਤੂੰ ਸਾਡੇ ਨਾਲ਼ ਪਹਿਲਾਂ ਪਾ
ਕੇ ਤੇਰੇ ਹੁਸਨ ਦੀਆਂ ਗੱਲਾਂ ਸਾਰਾ ਜੱਗ ਕਰਦਾ
ਐ (ਜੱਗ ਕਰਦਾ ਐ) ਮੇਰੇ ਇਸ਼ਕ ਦੀ ਅੱਗ ′ਚ
ਜੋਗੀ ਰੋਗੀ ਬਣਦਾ ਐ ਤੇਰੇ ਹੁਸਨ ਦੀਆਂ ਗੱਲਾਂ ਸਾਰਾ
ਜੱਗ ਕਰਦਾ ਐ (ਜੱਗ ਕਰਦਾ ਐ) ਮੇਰੇ ਇਸ਼ਕ ਦੀ
ਅੱਗ 'ਚ ਜੋਗੀ ਰੋਗੀ ਬਣਦਾ ਐ, Ayy ਤੂੰ
ਨੱਚ ਲੈ ਸਾਡੇ ਨਾਲ-ਨਾਲ ਮੇਰੀ ਸੋਹਣੀਏ, ਮੇਰੀ ਜਾਣ-ਜਾਣ ਤੇਰੇ
ਨਖ਼ਰੇ ਅੱਜ ਅੱਗ ਲਾਣ ਕਿਉਂ ਕਰਦੀ ਐ ਗੋਰੇ ਮੁੱਖ
′ਤੇ ਮਾਣ? ਤੂੰ ਨੱਚ ਲੈ ਸਾਡੇ ਨਾਲ-ਨਾਲ ਮੇਰੀ
ਸੋਹਣੀਏ, ਮੇਰੀ ਜਾਣ-ਜਾਣ ਤੇਰੇ ਨਖ਼ਰੇ ਅੱਜ ਅੱਗ ਲਾਣ ਕਿਉਂ
ਕਰਦੀ ਐ ਗੋਰੇ ਮੁੱਖ 'ਤੇ ਮਾਣ? ਕਿ ਭੁੱਲ
ਗਈ ਐ ਨੈਣ ਮਿਲਾ ਕੇ ਅੱਜ ਅੱਖਾਂ ਵਿੱਚ ਅੱਖੀਆਂ
ਪਾ ਕੇ ਕਿਸੇ ਦੇ ਨਾਲ ਖੋ ਨਾ ਜਾਵੀਂ ਤੂੰ
ਸਾਡੇ ਨਾਲ਼ ਪਹਿਲਾਂ ਪਾ ਕੇ ਮੇਰੀ ਤੋ ਜਿੰਦ-ਜਾਨ
ਵੀ ਤੂੰ ਐ ਮੇਰਾ ਤੇ ਅਰਮਾਨ ਵੀ ਤੂੰ ਐ
ਕਿਸੇ ਦੇ ਨਾਲ ਖੋ ਨਾ ਜਾਵੀਂ ਤੂੰ ਸਾਡੇ ਨਾਲ਼
ਪਹਿਲਾਂ ਪਾ ਕੇ Ayy, Yo, Pav, I Got
You Homie Uh, We In The Back You Know
She All On Me ਐਨੀ Tight Dress ਸਾਹ ਨਈਂ
ਮੈਨੂੰ ਆਉਂਦੀ Club ਜਾਵੇ ਫਿਰ ਅੱਤ ਹੀ ਕਰਾਉਂਦੀ ਮਾਲਾ
Driver ਤੈਨੂੰ ਨਾ ਬੁਲਾਉਂਦੀ Ayy, ਉਹਦੇ ਤੌਰ 'ਚ
ਦਿਸਦਾ ਨਖ਼ਰਾ ਉਹਦੇ ਨੈਣਾਂ ′ਚ ਲਿਖਿਆ ਖ਼ਤਰਾ ਹਰ ਇੱਕ
ਤੇਰੇ ਪਿੱਛੇ, ਸੋਹਣੀਏ ਪਰ Fateh ਦਾ ਸ੍ਵਾਭ ਬੜਾ ਅੱਥਰਾ
ਗੱਲ ਸੁਣ ਕੰਨ ਖੋਲ ਤੇ ਖਲੋਂ ਤੂੰ ਸਾਨੂੰ
ਚੱਕਰਾਂ ′ਚ ਪਾਇਆ, ਬਿੱਲੋ, ਕਿਉਂ ਤੂੰ? ਐਨਾ ਕਰਦੀ ਐ,
ਬਿੱਲੋ, ਮੈਨੂੰ ਕਿਉਂ Tease? No One Talkin' Now You
Really Gotta Show Me ਜਦੋਂ ਦੇ ਤੇਰੇ ਨੈਣ
ਮਿਲ਼ੇ ਸੀ, ਓਦੋਂ ਦੇ ਅਸੀਂ Fan ਤੇਰੇ ਸੀ ਕੁੜੀਆਂ,
ਤੂੰ ਕੀਤਾ ਕਾਬੂ, ਹੁਣ ਨਾ ਤੂੰ ਭੁੱਲੀ ਸਾਨੂੰ No
One Talkin′ Now You Really Gotta Show Me
ਇਹ ਗੱਭਰੂ-ਸ਼ੌਕੀਨ ਮੁੰਡਾ ਹਿੱਕ 'ਤੇ ਨਾਂ ਲਿਖਵਾਉਂਦਾ ਐ (ਲਿਖਵਾਉਂਦਾ
ਐ) ਨਾਲ਼ੇ Saturday Club ਤੇਰੇ ਪਿੱਛੇ ਗੇੜੇ ਲਾਉਂਦਾ ਐ
ਇਹ ਗੱਭਰੂ-ਸ਼ੌਕੀਨ ਮੁੰਡਾ ਹਿੱਕ ′ਤੇ ਨਾਂ ਲਿਖਵਾਉਂਦਾ ਐ (ਲਿਖਵਾਉਂਦਾ
ਐ) ਨਾਲ਼ੇ Saturday Club ਤੇਰੇ ਪਿੱਛੇ ਗੇੜੇ ਲਾਉਂਦਾ ਐ,
Ayy ਤੈਨੂੰ ਚੱਕ ਲਾ ਵੇ ਮੇਰੀ ਜਾਣ-ਜਾਣ ਤੈਨੂੰ
ਪੱਟ ਲਾ ਵੇ ਮੇਰੀ ਜਾਣ-ਜਾਣ ਵੈਰੀ ਵੱਡ ਦਾ ਇਹ
ਸੀਨਾ ਤਾਣ-ਤਾਣ ਮੇਰੀ ਅੱਖੀਆਂ 'ਚ ਭਰ ਗਿਆ ਐ ਤੂਫ਼ਾਨ
ਤੈਨੂੰ ਚੱਕ ਲਾ ਵੇ ਮੇਰੀ ਜਾਣ-ਜਾਣ ਤੈਨੂੰ ਪੱਟ
ਲਾ ਵੇ ਮੇਰੀ ਜਾਣ-ਜਾਣ ਵੈਰੀ ਵੱਡ ਦਾ ਇਹ ਸੀਨਾ
ਤਾਣ-ਤਾਣ ਮੇਰੀ ਅੱਖੀਆਂ ′ਚ ਭਰ ਗਿਆ ਐ ਤੂਫ਼ਾਨ
ਕਿ ਭੁੱਲ ਗਈ ਐ ਨੈਣ ਮਿਲਾ ਕੇ ਅੱਜ ਅੱਖਾਂ
ਵਿੱਚ ਅੱਖੀਆਂ ਪਾ ਕੇ ਕਿਸੇ ਦੇ ਨਾਲ ਖੋ ਨਾ
ਜਾਵੀਂ ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ ਮੇਰੀ
ਤੋ ਜਿੰਦ-ਜਾਨ ਵੀ ਤੂੰ ਐ ਮੇਰਾ ਤੇ ਅਰਮਾਨ ਵੀ
ਤੂੰ ਐ ਕਿਸੇ ਦੇ ਨਾਲ ਖੋ ਨਾ ਜਾਵੀਂ ਤੂੰ
ਸਾਡੇ ਨਾਲ਼ ਪਹਿਲਾਂ ਪਾ ਕੇ

Related Songs

» Samne Rehni E (Pav Dharia) » Mahiya (Pav Dharia) » Friendzone (Pav Dharia) » Excuses (AP Dhillon, Gurinder Gill, Intense) » Hass Hass (Diljit Dosanjh, Sia, Greg Kurstin) » 8 Parche (Baani Sandhu, Gur Sidhu) » Nakhra Nawabi (Dr Zeus, Zora Randhawa, Fateh) » Aadat (Ninja) » California Love (Cheema Y, Gur Sidhu) » All Black (Raftaar, Sukh-E Muzical Doctorz)